07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਵਿਪਨ ਗੋਇਲ ਸ੍ਰੀ ਬਾਲਾ ਜੀ ਸੰਮਤੀ ਦੇ ਪ੍ਰਧਾਨ ਚੁਣੇ <br/>

Ad Position 21
No active advertisement
ਅਜੀਤ ਡੈਸਕ 03-01-2026
ਸਰਦੂਲਗੜ੍ਹ, 2 ਜਨਵਰੀ (ਅਰੋੜਾ)- ਸ੍ਰੀ ਬਾਲਾ ਜੀ ਸੇਵਾ ਸੰਮਤੀ ਸਰਦੂਲਗੜ੍ਹ ਦੀ ਮੀਟਿੰਗ ਪੁਰਾਣਾ ਬਾਜ਼ਾਰ ਵਿਖੇ ਸ਼ਿਵ ਮੰਦਰ 'ਚ ਕਲੱਬ ਦੇ ਸਰਪ੍ਰਸਤ ਰਾਮ ਨਿਵਾਸ ਸ਼ਰਮਾ ਦੀ ਅਗਵਾਈ ਹੇਠ ਹੋਈ | ਨਵੀਂ ਕਮੇਟੀ ਦੀ ਚੋਣ 'ਚ ਸਰਬਸੰਮਤੀ ਨਾਲ ਵਿਪਨ ਗੋਇਲ ਪ੍ਰਧਾਨ, ਸ਼ਾਲੂ ਸਿੰਗਲਾ ਉਪ ਪ੍ਰਧਾਨ, ਵਿਨੋਦ ਦਿਨੋਦੀਆ ਮੀਤ ਪ੍ਰਧਾਨ, ਕਾਕਾ ਅਰੋੜਾ ਕੈਸ਼ੀਅਰ, ਸਤਪਾਲ ਖੰਨਾ ਸੈਕਟਰੀ, ਰਮਨ ਜੈਨ ਜੁਆਇੰਟ ਸੈਕਟਰੀ ਅਤੇ ਰਾਜੀਵ ਗਾਂਧੀ ਨੂੰ ਪ੍ਰੋਜੈਕਟ ਚੇਅਰਮੈਨ ਬਣਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਕੱੁਲਰੀਆਂ ਵਿਖੇ ਕੌਮੀ ਸੇਵਾ ਯੋਜਨਾ ਕੈਂਪ ਸ਼ੁਰੂ <br/> ਅਗਲੀ ਖ਼ਬਰ ਸਰਕਾਰਾਂ ਕਿਰਤੀ ਲੋਕਾਂ ਦੇ ਹੱਕਾਂ 'ਤੇ ਮਾਰ ਰਹੀਆਂ ਹਨ ਡਾਕਾ-ਰੁਲਦੂ ਸਿੰਘ <br/>
Ad Position 24