ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸੜਕ ਚੌੜੀ ਕਰਨ ਲਈ ਚੌਂਤਰੇ ਹਟਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 03-07-2026

ਬੁਢਲਾਡਾ, 2 ਜੁਲਾਈ (ਸੁਨੀਲ ਮਨਚੰਦਾ)- ਨਗਰ ਕੌਂਸਲ ਵਲੋਂ ਪਿਛਲੇ ਸਮੇਂ ਸਥਾਨਕ ਸ਼ਹਿਰ ਦੇ ਕਈ ਬਾਜ਼ਾਰਾਂ ਮੁਹੱਲਿਆਂ ਨੂੰ ਖੁੱਲ੍ਹਾ ਕਰਨ ਲਈ 90-90 ਸਾਲਾਂ ਤੋਂ ਬਣੇ ਚੌਂਤਰੇ ਆਰਜ਼ੀ ਨਾਜਾਇਜ਼ ਕਬਜ਼ਿਆਂ ਨੂੰ ਹਟਾ ਕੇ ਸੜਕਾਂ ਚੌੜੀਆਂ ਕੀਤੀਆਂ ਗਈਆਂ ਸਨ ਪ੍ਰੰਤੂ ਗੁਰਨੇ ਵਾਲੇ ਦਰਵਾਜੇ ਤੋਂ ਐਲ.ਆਈ.ਸੀ. ਦਫ਼ਤਰ ਤੱਕ ਸੜਕ ਦੇ ਨਿਰਮਾਣ ਲਈ ਚੌਂਤਰਿਆਂ ਨੂੰ ਛੱਡ ਦਿੱਤੇ ਗਏ ਅਤੇ ਸਿਰਫ਼ ਦੇਹਲੀਆਂ ਢਾਹ ਕੇ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਅਪੀਲ ਕੀਤੀ ਹੈ ਕਿ ਨਗਰ ਕੌਂਸਲ ਵਲੋਂ ਅਪਣਾਏ ਜਾ ਰਹੇ ਦੋਹਰੇ ਮਾਪਦੰਡ ਵੱਲ ਫ਼ੌਰੀ ਧਿਆਨ ਦਿੱਤਾ ਜਾਵੇ। ਸ਼ਹਿਰੀਆਂ ਦਾ ਕਹਿਣਾ ਹੈ ਕਿ ਸੜਕ ਚੌੜੀ ਕਰਨ ਲਈ ਚੌਂਤਰੇ ਹਟਾਏ ਜਾਣ।

Ad Position 22
No active advertisement
ਪਿਛਲੀ ਖ਼ਬਰ ਇੱਟਾਂ ਦੇ ਭਾਅ ’ਚ ਤੇਜ਼ੀ, ਹਜ਼ਾਰ ਇੱਟ ਹੋਈ 10 ਹਜ਼ਾਰ ਦੀ..., ਆਮ ਆਦਮੀ ਨੂੰ ਨਵਾਂ ਮਕਾਨ ਬਣਾਉਣਾ ਔਖਾ ਅਗਲੀ ਖ਼ਬਰ ਨਿਊ ਢੁਡਾਲ ਨਹਿਰ ਨੂੰ ਮਿਲਣ ਵਾਲਾ 400 ਕਿਊਸਕ ਪਾਣੀ ਹਰਿਆਣਾ ਵਲੋਂ ਬੰਦ
Ad Position 24
No active advertisement