06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਬੀਬੀ ਨਿਰਮਲ ਕੌਂਸਲ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ <br/>

Ad Position 21
No active advertisement
ਅਜੀਤ ਡੈਸਕ 29-01-2026
ਭੁਲੱਥ, 28 ਜਨਵਰੀ (ਮੇਹਰ ਚੰਦ ਸਿੱਧੂ)-ਸੀ.ਪੀ.ਆਈ. ਦੇ ਜ਼ਿਲ੍ਹਾ ਸਹਾਇਕ ਸਕੱਤਰ ਤੇ ਟਰੇਡ ਯੂਨੀਅਨ ਆਗੂ ਕਾਮਰੇਡ ਕੇ.ਐਲ. ਕੌਸ਼ਲ ਦੀ ਪਤਨੀ ਪੰਜਾਬ ਇਸਤਰੀ ਸਭਾ ਦੇ ਆਗੂ ਕਾਮਰੇਡ ਬੀਬੀ ਨਿਰਮਲ ਕੌਸ਼ਲ ਦਾ ਦਿਹਾਂਤ ਹੋ ਗਿਆ | ਉਨ੍ਹਾਂ ਦੇ ਦਿਹਾਂਤ 'ਤੇ ਸ਼ੋਕ ਪ੍ਰਗਟ ਕਰਦਿਆਂ ਭੁਲੱਥ ਤੋਂ ਬਲਾਕ ਸਕੱਤਰ ਕਾਮਰੇਡ ਜਸਬੀਰ, ਕਾਮਰੇਡ ਜੋਤੀ, ਕਾਮਰੇਡ ਸੂਰਤ ਰਾਮ ਬਾਗਵਾਨਪੁਰ, ਕਾਮਰੇਡ ਗੋਬਿੰਦਰ ਸਿੰਘ ਸਾਬੀ ਕੂਕਾ ਤਲਵੰਡੀ, ਕਾਮਰੇਡ ਬਲਵਿੰਦਰ ਸਿੰਘ ਭੁਲੱਥ, ਕਾਮਰੇਡ ਗੁਲਸ਼ਨ, ਕਾਮਰੇਡ ਬਲਦੇਵ, ਕਾਮਰੇਡ ਚਰਨਜੀਤ ਸਿੰਘ, ਕਾਮਰੇਡ ਮੋਹਨ ਲਾਲ ਬਾਗਵਾਨਪੁਰ ਤੇ ਹੋਰ ਕਮਿਊਨਿਸਟ ਸਾਥੀਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਚਰਨ ਦਾਸ ਖੈੜਾ ਬੇਟ ਵਿਖੇ ਬਰਸੀ ਸਮਾਗਮ ਸ਼ਰਧਾ ਨਾਲ ਕਰਵਾਇਆ <br/> ਅਗਲੀ ਖ਼ਬਰ ਸਰਕਾਰੀ ਕਾਲਜ ਭੁਲੱਥ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ <br/>
Ad Position 24