ਔਰਤ ਦੇ ਕੰਨਾਂ 'ਚੋਂ ਝਪਟ ਮਾਰ ਕੇ ਸੋਨੇ ਦੀਆਂ ਵਾਲੀਆਂ ਉਤਾਰ ਕੇ ਨੌਜਵਾਨ ਹੋਏ ਫ਼ਰਾਰ
ਅਜੀਤ ਡੈਸਕ
10-03-2026
ਨੰਬਰਦਾਰ ਯੂਨੀਅਨ ਵਲੋਂ ਸਨਮਾਨ ਸਮਾਗਮ ਅੱਜ
ਫਗਵਾੜਾ, 9 ਮਾਰਚ (ਚਾਨਾ)-ਨੰਬਰਦਾਰ ਯੂਨੀਅਨ ਫਗਵਾੜਾ ਵਲੋਂ ਮਹਿਲਾ ਦਿਵਸ ਮੌਕੇ ਕਈ ਮਹਿਲਾ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਹ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਲਦੇਵ ਕ੍ਰਿਸ਼ਨ ਤੇ ਸਰਬਜੀਤ ਸਿੰਘ ਚਾਨਾ ਨੇ ਦੱਸਿਆ ਕਿ ਅੱਜ ਦੁਪਹਿਰ 12 ਵਜੇ ਨਗਰ ਨਿਗਮ ਦਫ਼ਤਰ ਵਿਖੇ ਏ. ਡੀ. ਸੀ. ਸ਼ਿਖਾ ਭਗਤ, ਐਸ. ਪੀ. ਮਾਧਵੀ ਸ਼ਰਮਾ, ਐਸ. ਐਚ. ਓ. ਸਦਰ ਸੋਨਮਦੀਪ ਕੌਰ ਤੇ ਸਤਨਾਮਪੁਰਾ ਅਮਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਜਾਵੇਗਾ |