10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਰੋਟੀ ਪਕਾਉਣ ਸਮੇਂ ਸਿਲੰਡਰ ਨੂੰ ਲੱਗੀ ਅੱਗ, ਮਾਂ ਤੇ ਦੋ ਬੱਚੇ ਝੁਲਸੇ

ਕਪੂਰਥਲਾ, 10 ਅਕਤੂਬਰ (ਅਮਨਜੋਤ ਸਿੰਘ ਵਾਲੀਆ)- ਔਜਲਾ ਫਾਟਕ ਨੇੜੇ ਘਰ ਵਿਚ ਰੋਟੀ ਪਕਾਉਣ ਸਮੇਂ ਸਿਲੰਡਰ ਦੇ ਪਾਈਪ ਨੂੰ ਲੱਗੀ ਅਚਾਨਕ ਅੱਗ ਕਾਰਨ ਮਾਂ ਸਮੇਤ ਦੋ ਬੱਚਿਆਂ ਦੇ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੀਨਾ ਦੇਵੀ ਪਤਨੀ ਦਲੀਪ ਕੁਮਾਰ ਵਾਸੀ ਔਜਲਾ ਫਾਟਕ ਜਦੋਂ ਰੋਟੀ ਪਕਾਉਣ ਲੱਗੀ ਤਾਂ ਅਚਾਨਕ ਸਿਲੰਡਰ ਦੇ ਪਾਈਪ ਨੂੰ ਅੱਗ ਲੱਗ ਗਈ ਜਿਸ ਕਾਰਨ ਰੀਨਾ ਦੇਵੀ ਅੱਗ ਦੀ ਲਪੇਟ ਵਿਚ ਆ ਗਈ ਅਤੇ ਦੋ ਬੱਚੇ ਲਲਿਤ ਅਤੇ ਵਿਸ਼ਾਲ ਪਾਸਵਾਨ ਵੀ ਝੁਲਸ ਗਏ | ਜਿਨ੍ਹਾਂ ਨੂੰ ਪਰਿਵਾਰਿਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਜਿੱਥੇ ਡਿਊਟੀ ਡਾਕਟਰ ਯੁਕਤਾ ਵੱਲੋਂ ਰੀਨਾ ਦੀ ਹਾਲਤ ਗੰਭੀਰ ਦੇਖਦੇ ਹਾਂ ਉਸ ਨੂੰ ਹਾਇਰ ਸੈਂਟਰ ਰੈਫ਼ਰ ਕਰ ਦਿੱਤਾ ਗਿਆ ਹੈ ਅਤੇ ਬਾਕੀਆਂ ਦਾ ਇਲਾਜ ਜਾਰੀ ਹੈ |

Ad Position 21
No active advertisement
ਅੱਗ ਕਾਰਨ ਝੁਲਸੀ ਹੋਈ ਔਰਤ ਜੇਰੇ ਇਲਾਜ | ਤਸਵੀਰ: ਤਿਲਕਰਾਜ 11-10-2026
ਕਪੂਰਥਲਾ, 10 ਅਕਤੂਬਰ (ਅਮਨਜੋਤ ਸਿੰਘ ਵਾਲੀਆ)- ਔਜਲਾ ਫਾਟਕ ਨੇੜੇ ਘਰ ਵਿਚ ਰੋਟੀ ਪਕਾਉਣ ਸਮੇਂ ਸਿਲੰਡਰ ਦੇ ਪਾਈਪ ਨੂੰ ਲੱਗੀ ਅਚਾਨਕ ਅੱਗ ਕਾਰਨ ਮਾਂ ਸਮੇਤ ਦੋ ਬੱਚਿਆਂ ਦੇ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੀਨਾ ਦੇਵੀ ਪਤਨੀ ਦਲੀਪ ਕੁਮਾਰ ਵਾਸੀ ਔਜਲਾ ਫਾਟਕ ਜਦੋਂ ਰੋਟੀ ਪਕਾਉਣ ਲੱਗੀ ਤਾਂ ਅਚਾਨਕ ਸਿਲੰਡਰ ਦੇ ਪਾਈਪ ਨੂੰ ਅੱਗ ਲੱਗ ਗਈ ਜਿਸ ਕਾਰਨ ਰੀਨਾ ਦੇਵੀ ਅੱਗ ਦੀ ਲਪੇਟ ਵਿਚ ਆ ਗਈ ਅਤੇ ਦੋ ਬੱਚੇ ਲਲਿਤ ਅਤੇ ਵਿਸ਼ਾਲ ਪਾਸਵਾਨ ਵੀ ਝੁਲਸ ਗਏ | ਜਿਨ੍ਹਾਂ ਨੂੰ ਪਰਿਵਾਰਿਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਜਿੱਥੇ ਡਿਊਟੀ ਡਾਕਟਰ ਯੁਕਤਾ ਵੱਲੋਂ ਰੀਨਾ ਦੀ ਹਾਲਤ ਗੰਭੀਰ ਦੇਖਦੇ ਹਾਂ ਉਸ ਨੂੰ ਹਾਇਰ ਸੈਂਟਰ ਰੈਫ਼ਰ ਕਰ ਦਿੱਤਾ ਗਿਆ ਹੈ ਅਤੇ ਬਾਕੀਆਂ ਦਾ ਇਲਾਜ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਅਗਲੀ ਖ਼ਬਰ ਗਲੋਬਲ ਕੰਬੋਜ ਐਜੂਕੇਸ਼ਨਲ ਐਂਡ ਵੈੱਲਫੇਅਰ ਆਰਗਨਾਈਜ਼ੇਸ਼ਨ ਵੱਲੋਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ 12 ਨੂੰ-ਨਾਨਕਪੁਰ, ਢੋ...
Ad Position 24