12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਗੁਰਦੁਆਰਾ ਸੰਗਤਸਰ ਖਨੌੜਾ ਵਿਖੇ ਸਾਲਾਨਾ ਸਮਾਗਮ ਕਰਵਾਇਆ

ਹੁਸ਼ਿਆਰਪੁਰ, 11 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਸੰਤ ਬਾਬਾ ਜੋਗਿੰਦਰ ਸਿੰਘ ਡੁਮੇਲੀ ਯੂ. ਕੇ.

Ad Position 21
No active advertisement
ਅਜੀਤ ਡੈਸਕ 12-10-2026
ਹੁਸ਼ਿਆਰਪੁਰ, 11 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਸੰਤ ਬਾਬਾ ਜੋਗਿੰਦਰ ਸਿੰਘ ਡੁਮੇਲੀ ਯੂ. ਕੇ. ਵਾਲਿਆਂ ਦੇ ਅਣਥੱਕ ਯਤਨਾਂ ਤੇ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉਸਾਰੇ ਗੁਰਦੁਆਰਾ ਸੰਗਤਸਰ ਸਾਹਿਬ ਖਨੌੜਾ ਵਿਖੇ ਸਾਲਾਨਾ ਸਮਾਗਮ ਦਾ ਆਯੋਜਨ ਕੀਤਾ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਧਾਰਮਿਕ ਸਮਾਗਮ ਦੌਰਾਨ ਭਾਈ ਗੁਰਪਿੰਦਰ ਸਿੰਘ ਮਹਿਤਾ ਚੌਕ ਤੇ ਭਾਈ ਰਣਜੀਤ ਸਿੰਘ ਤਪੋਬਨ ਹਰਖੋਵਾਲ ਵਾਲਿਆਂ ਵਲੋਂ ਗੁਰਬਾਣੀ ਕੀਰਤਨ ਤੇ ਕਥਾ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਲਖਬੀਰ ਸਿੰਘ ਸਿੰਬਲੀ, ਜਥੇਦਾਰ ਤਰਲੋਚਨ ਸਿੰਘ ਡੁਮੇਲੀ, ਬਲਵੀਰ ਸਿੰਘ ਜੇ. ਈ., ਭਾਈ ਦਲਜੀਤ ਸਿੰਘ, ਗੁਰਮੇਜ ਸਿੰਘ ਸਿੰਬਲੀ, ਸੁਰਜੀਤ ਸਿੰਘ ਸਿੰਬਲੀ, ਗਿਆਨ ਸਿੰਘ ਯੂ. ਕੇ., ਗੁਰਦੇਵ ਕੌਰ ਯੂ. ਕੇ., ਸੁਰਜੀਤ ਸਿੰਘ ਯੂ. ਕੇ., ਰਾਜਵਿੰਦਰ ਕੌਰ ਸਿੰਬਲੀ, ਨਿਰਮਲ ਕੌਰ ਸਿੰਬਲੀ, ਨਸੀਬ ਕੌਰ ਸਿੰਬਲੀ, ਅਜਮੇਰ ਸਿੰਘ ਸਿੰਬਲੀ, ਹਰਮਿੰਦਰ ਸਿੰਘ ਨੋਨਾ, ਜਸਕੀਰਤ ਸਿੰਘ ਸਿੰਬਲੀ, ਗੁਰਮੁਖ ਸਿੰਘ ਆਦਿ ਸਮੇਤ ਹੋਰ ਸੰਗਤਾਂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਈ ਲਾਲੂ ਜੀ ਦੇ ਜੋੜ ਮੇਲੇ ’ਚ ਦੁਕਾਨਦਾਰਾਂ ਤੋਂ ਬਿਨਾਂ ਪਰਚੀ ਪੈਸੇ ਇਕੱਠੇ ਕਰਨ ਦੇ ਦੋਸ਼ ਅਗਲੀ ਖ਼ਬਰ ਭੁਲੱਥ ਦੀ 73ਵੀਂ ਸ਼੍ਰੀ ਰਾਮ ਲੀਲ੍ਹਾ ਦਾ ਸ਼੍ਰੀ ਸੁੰਦਰ ਕਾਂਡ ਦੇ ਪਾਠ ਨਾਲ ਸ਼ੁੱਭ ਆਰੰਭ 19 ਅਕਤੂਬਰ ਤੱਕ ਚੱਲੇਗੀ ਸ਼੍ਰ...
Ad Position 24