24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2025

ਪੰਚਾਇਤੀ ਉਪ ਚੋਣਾਂ ਨੂੰ ਲੈ ਕੇ ਅਮਨ ਅਮਾਨ ਨਾਲ ਵੋਟਿੰਗ ਦਾ ਕੰਮ ਜਾਰੀ

ਮਦੋਟ (ਫ਼ਿਰੋਜ਼ਪੁਰ), 27 ਜੁਲਾਈ(ਸੁਖਦੇਵ ਸਿੰਘ ਸੰਗਮ) - ਅੱਜ ਹੋ ਰਹੀਆਂ ਪੰਚਾਇਤੀ ਉਪ ਚੋਣਾਂ ਦੋਰਾਨ ਬਲਾਕ ਮਮਦੋਟ ਦੇ ਵੱਖ ਵੱਖ ਪਿੰਡਾਂ ਵਿਚ ਵੋਟਾਂ ਦਾ ਕੰਮ ਸਵੇਰ ਤੋਂ ਚਾਲੂ ਹੈ।ਬਲਾਕ ਦੇ ਸਰਹੱਦੀ...

Ad Position 21
No active advertisement
ਅਜੀਤ ਡੈਸਕ 27-07-2025

ਮਮਦੋਟ (ਫ਼ਿਰੋਜ਼ਪੁਰ), 27 ਜੁਲਾਈ(ਸੁਖਦੇਵ ਸਿੰਘ ਸੰਗਮ) - ਅੱਜ ਹੋ ਰਹੀਆਂ ਪੰਚਾਇਤੀ ਉਪ ਚੋਣਾਂ ਦੋਰਾਨ ਬਲਾਕ ਮਮਦੋਟ ਦੇ ਵੱਖ ਵੱਖ ਪਿੰਡਾਂ ਵਿਚ ਵੋਟਾਂ ਦਾ ਕੰਮ ਸਵੇਰ ਤੋਂ ਚਾਲੂ ਹੈ।

ਬਲਾਕ ਦੇ ਸਰਹੱਦੀ ਪਿੰਡ ਦੋਨਾਂ ਰਹਿਮਤ ਵਾਲਾ ਵਿਖੇ ਸਰਪੰਚੀ ਲਈ ਹੁਣ ਤੱਕ ਅਮਨ ਅਮਾਨ ਨਾਲ ਵੋਟਾਂ ਪੈ ਰਹੀਆਂ ਹਨ। ਜ਼ਿਕਰਯੋਗ ਹੈ ਕਿ 108 ਵੋਟਾਂ ਵਾਲੀ ਇਸ ਪੰਚਾਇਤ ਦੀ ਸਰਪੰਚੀ ਲਈ ਪਹਿਲਾਂ ਚੋਣ ਨਹੀ ਹੋ ਸਕੀ ਸੀ ਕਿਉਕਿ ਕੁਝ ਕਾਨੂੰਨੀ ਕਮੀਆਂ ਦੇ ਚਲਦਿਆਂ ਸਰਪੰਚੀ ਦੇ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ ਰੱਦ ਹੋ ਗਏ ਸਨ। ਇਸ ਵਾਰ ਪਿੰਡ ਵਿਚ ਦੋ ਉਮੀਦਵਾਰ ਚੋਣ ਲੜ ਰਹੇ ਹਨ ਤੇ ਉਨ੍ਹਾਂ ਦੇ ਸਮਰਥਕ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਇਕੋ ਜਗ੍ਹਾ 'ਤੇ ਹੀ ਟੈਂਟ ਲਗਾ ਕੇ ਵੋਟਾਂ ਭੁਗਤਾ ਰਹੇ ਹਨ।ਇਸ ਮੌਕੇ ਪੁਲਿਸ ਵਲੋਂ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਦਿਨ ਦਿਹਾੜੇ ਚੋਰੀ ਕਰਨ ਦੀ ਨੀਅਤ ਨਾਲ ਘਰ ਵੜ੍ਹਿਆ ਅਣਪਛਾਤਾ ਵਿਅਕਤੀ ਕਾਬੂ ਅਗਲੀ ਖ਼ਬਰ ਘੁਮਾਣ ,ਗੰਡੇਕੇ ਅਤੇ ਸ਼ੁਕਾਲਾ ਵਿਚ ਪੰਚਾਂ ਦੀ ਚੋਣ ਲਈ ਪੈ ਰਹੀਆਂ ਸ਼ਾਂਤੀ ਪੂਰਵਕ ਵੋਟਾਂ
Ad Position 24