08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2025

ਪੰਜਾਬ ਦੇ ਗਵਰਨਰ ਕਟਾਰੀਆ ਵਲੋਂ ਜੰਗੀ ਪਿੰਡ ਆਸਲ ਉਤਾੜ ’ਚ ਵਾਰ ਮੈਮੋਰੀਅਲ ਦਾ ਉਦਘਾਟਨ

ਖੇਮਕਰਨ, (ਤਰਨਤਾਰਨ), 30 ਸਤੰਬਰ (ਰਾਕੇਸ਼ ਕੁਮਾਰ ਬਿੱਲਾ)- ਸੰਨ 1965 ਦੀ ਭਾਰਤ ਪਕਿ ਜੰਗ ਦੀ ਡਾਇਮੰਡ ਜੁਬਲੀ ਸਮਾਰੋਹ ’ਚ ਖੇਮਕਰਨ ਨਜ਼ਦੀਕ ਪਿੰਡ ਆਸਲ ਉਤਾੜ ’ਚ ਜੰਗ ਦੇ ਸ਼ਹੀਦ.....

Ad Position 21
No active advertisement
ਅਜੀਤ ਡੈਸਕ 30-09-2025

ਖੇਮਕਰਨ, (ਤਰਨਤਾਰਨ), 30 ਸਤੰਬਰ (ਰਾਕੇਸ਼ ਕੁਮਾਰ ਬਿੱਲਾ)- ਸੰਨ 1965 ਦੀ ਭਾਰਤ ਪਕਿ ਜੰਗ ਦੀ ਡਾਇਮੰਡ ਜੁਬਲੀ ਸਮਾਰੋਹ ’ਚ ਖੇਮਕਰਨ ਨਜ਼ਦੀਕ ਪਿੰਡ ਆਸਲ ਉਤਾੜ ’ਚ ਜੰਗ ਦੇ ਸ਼ਹੀਦ ਜਵਾਨਾਂ ਦੀ ਯਾਦ ’ਚ ਬਣੇ ਵਾਰ ਮੈਮੋਰੀਅਲ ਦਾ ਉਦਘਾਟਨ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਕਰਦੇ ਹੋਏ ਸ਼ਹੀਦਾਂ ਦੀ ਯਾਦ ’ਚ ਬਣਾਈ ਗਈ ਗੈਲਰੀ ਦਾ ਵੀ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸ਼ਹੀਦਾਂ ਦੀਆਂ ਫੋਟੋ ਵੀ ਦੇਖੀਆਂ ਤੇ ਸ਼ਹੀਦਾਂ ਦੀ ਯਾਦ ’ਚ ਜੋਤੀ ਜਗਾਈ ਤੇ ਸਲਾਮੀ ਦਿੱਤੀ। ਗਵਰਨਰ ਵਲੋ ਜੰਗ ’ਚ ਲੜਾਈ ਲੜਨ ਵਾਲੇ ਫੌਜ ਦੇ ਜਵਾਨਾਂ ਤੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਹਵਲਦਾਰ ਅਬਦੁੱਲ ਹਮੀਦ ਦੀ ਯਾਦਗਾਰ ’ਤੇ ਫੁੱਲ ਵੀ ਚੜ੍ਹਾਏ।

Ad Position 22
No active advertisement
ਪਿਛਲੀ ਖ਼ਬਰ ਸੱਤਵੀਂ ਜਮਾਤ ਦੀ ਵਿਦਿਆਰਥਣ ਨੇ ਗਾਇਕ ਰਾਜਵੀਰ ਜਵੰਦਾ ਦੀ ਸਿਹਤਯਾਬੀ ਦੀ ਕੀਤੀ ਅਰਦਾਸ ਅਗਲੀ ਖ਼ਬਰ ਅਦਾਕਾਰ ਵਿਜੇ ਦੀ ਰੈਲੀ ਦੌਰਾਨ ਭਗਦੜ ਮਾਮਲਾ: ਯੂ.ਟਿਊਬਰ ਫੇਲਿਕਸ ਗੈਰਾਲਡ ਨੂੰ ਕੀਤਾ ਗਿਆ ਗਿ੍ਫ਼ਤਾਰ
Ad Position 24