08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2025

ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 2025 : ਸੁਮਿਤ ਅੰਤਿਲ ਨੇ 71.37 ਮੀਟਰ ਥ੍ਰੋਅ ਨਾਲ ਸੋਨ ਤਗਮਾ ਜਿੱਤਿਆ

ਨਵੀਂ ਦਿੱਲੀ, 30 ਸਤੰਬਰ-ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 2025 ਵਿਚ ਭਾਰਤ ਦੇ ਸੁਮਿਤ ਅੰਤਿਲ...

Ad Position 21
No active advertisement
ਅਜੀਤ ਡੈਸਕ 30-09-2025

ਨਵੀਂ ਦਿੱਲੀ, 30 ਸਤੰਬਰ-ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 2025 ਵਿਚ ਭਾਰਤ ਦੇ ਸੁਮਿਤ ਅੰਤਿਲ ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਵਿਚ F64 ਸ਼੍ਰੇਣੀ ਵਿਚ 71.37 ਮੀਟਰ ਦੇ ਥ੍ਰੋਅ ਨਾਲ ਸੋਨ ਤਗਮਾ ਜਿੱਤਿਆ।

 

Ad Position 22
No active advertisement
ਪਿਛਲੀ ਖ਼ਬਰ ਏਨੋਰ ਥਰਮਲ ਪਾਵਰ ਨਿਰਮਾਣ ਸਥਾਨ 'ਤੇ ਸਟੀਲ ਆਰਚ ਡਿੱਗਣ ਨਾਲ 9 ਮਜ਼ਦੂਰਾਂ ਦੀ ਮੌਤ ਅਗਲੀ ਖ਼ਬਰ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ : ਸ੍ਰੀਲੰਕਾ ਦੇ ਭਾਰਤ ਖਿਲਾਫ 31 ਓਵਰਾਂ ਬਾਅਦ 152/6
Ad Position 24