08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2025

ਏਨੋਰ ਥਰਮਲ ਪਾਵਰ ਨਿਰਮਾਣ ਸਥਾਨ 'ਤੇ ਸਟੀਲ ਆਰਚ ਡਿੱਗਣ ਨਾਲ 9 ਮਜ਼ਦੂਰਾਂ ਦੀ ਮੌਤ

ਤਾਮਿਲਨਾਡੂ, 30 ਸਤੰਬਰ-ਅੱਜ ਏਨੋਰ ਥਰਮਲ ਪਾਵਰ ਨਿਰਮਾਣ ਸਥਾਨ 'ਤੇ ਇਕ ਸਟੀਲ ਆਰਚ ਡਿੱਗਣ...

Ad Position 21
No active advertisement
ਅਜੀਤ ਡੈਸਕ 30-09-2025

ਤਾਮਿਲਨਾਡੂ, 30 ਸਤੰਬਰ-ਅੱਜ ਏਨੋਰ ਥਰਮਲ ਪਾਵਰ ਨਿਰਮਾਣ ਸਥਾਨ 'ਤੇ ਇਕ ਸਟੀਲ ਆਰਚ ਡਿੱਗਣ ਨਾਲ 9 ਮਜ਼ਦੂਰਾਂ ਦੀ ਮੌਤ ਹੋ ਗਈ। ਏਨੋਰ ਥਰਮਲ ਪਾਵਰ ਨਿਰਮਾਣ ਸਥਾਨ 'ਤੇ ਇਕ ਮੰਦਭਾਗੀ ਘਟਨਾ ਵਾਪਰੀ ਜਿਥੇ ਇਕ ਸਟੀਲ ਆਰਚ ਡਿੱਗ ਗਿਆ ਅਤੇ 9 ਲੋਕਾਂ ਦੀ ਮੌਤ ਹੋ ਗਈ। ਇਹ ਲੋਕ ਅਸਾਮ ਅਤੇ ਆਲੇ ਦੁਆਲੇ ਦੇ ਖੇਤਰਾਂ ਤੋਂ ਸਨ। ਇਕ ਵਿਅਕਤੀ ਜ਼ਖਮੀ ਹੋਇਆ ਹੈ। BHEL ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਤਾਮਿਲਨਾਡੂ ਬਿਜਲੀ ਬੋਰਡ ਦੇ ਸਕੱਤਰ ਅਤੇ ਤਾਮਿਲਨਾਡੂ ਜਨਰੇਸ਼ਨ ਐਂਡ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ (TANGEDCO) ਦੇ ਚੇਅਰਮੈਨ ਡਾ. ਜੇ. ਰਾਧਾਕ੍ਰਿਸ਼ਨਨ ਨੇ ਇਹ ਜਾਣਕਾਰੀ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ : ਸ੍ਰੀਲੰਕਾ ਦਾ ਸਕੋਰ 36 ਓਵਰਾਂ ਤੋਂ 184/8 ਅਗਲੀ ਖ਼ਬਰ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 2025 : ਸੁਮਿਤ ਅੰਤਿਲ ਨੇ 71.37 ਮੀਟਰ ਥ੍ਰੋਅ ਨਾਲ ਸੋਨ ਤਗਮਾ ਜਿੱਤਿਆ
Ad Position 24