08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2025

ਰਾਵੀ ਦਰਿਆ ਵਿਚ ਫਿਰ ਛੱਡਿਆ 37 ਹਜ਼ਾਰ ਕਿਉਸਿਕ ਪਾਣੀ, ਕੋਈ ਵੀ ਵਿਅਕਤੀ ਰਾਤ ਸਮੇਂ ਦਰਿਆ ਦੇ ਕੰਢੇ ਤੇ ਨਾ ਜਾਵੇ- ਐਸ.ਡੀ.ਐਮ. ਸ਼ਰਮਾ

ਡੇਰਾ ਬਾਬਾ ਨਾਨਕ, 2 ਅਕਤੂਬਰ (ਹੀਰਾ ਸਿੰਘ ਮਾਂਗਟ) - ਡੈਮਾਂ ਵਿਚ ਪਾਣੀ ਦਾ ਪੱਧਰ ਵੱਧ ਹੋਣ ਕਾਰਨ ਅੱਜ ਰਾਵੀ ਦਰਿਆ ਵਿਚ 37 ਹਜ਼ਾਰ ਕਿਉਸਿਕ ਪਾਣੀ ਫਿਰ ਛੱਡਿਆ ਗਿਆ ਹੈ। ਇਸ ਸੰਬੰਧੀ 'ਅਜੀਤ' ਨੂੰ ਵਧੇਰੇ ਜਾਣਕਾਰੀ ਦਿੰਦਿਆਂ ...

Ad Position 21
No active advertisement
ਅਜੀਤ ਡੈਸਕ 02-10-2025

ਡੇਰਾ ਬਾਬਾ ਨਾਨਕ, 2 ਅਕਤੂਬਰ (ਹੀਰਾ ਸਿੰਘ ਮਾਂਗਟ) - ਡੈਮਾਂ ਵਿਚ ਪਾਣੀ ਦਾ ਪੱਧਰ ਵੱਧ ਹੋਣ ਕਾਰਨ ਅੱਜ ਰਾਵੀ ਦਰਿਆ ਵਿਚ 37 ਹਜ਼ਾਰ ਕਿਉਸਿਕ ਪਾਣੀ ਫਿਰ ਛੱਡਿਆ ਗਿਆ ਹੈ। ਇਸ ਸੰਬੰਧੀ 'ਅਜੀਤ' ਨੂੰ ਵਧੇਰੇ ਜਾਣਕਾਰੀ ਦਿੰਦਿਆਂ ਸਬ ਡਿਵੀਜ਼ਨ ਡੇਰਾ ਬਾਬਾ ਨਾਨਕ ਦੇ ਐਸ.ਡੀ.ਐਮ. ਆਦਿੱਤਿਆ ਸ਼ਰਮਾ ਨੇ ਦੱਸਿਆ ਕਿ ਰਾਵੀ ਦਰਿਆ ਵਿਚ ਅੱਜ 37 ਹਜ਼ਾਰ ਕਿਉਸਿਕ ਪਾਣੀ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੀ ਪਰ ਫਿਰ ਵੀ ਦਰਿਆ ਵਿਚ ਬੈਠੇ ਲੋਕ ਜਾਂ ਦਰਿਆਵਾਂ ਤੇ ਕੰਢੇ 'ਤੇ ਰਹਿਣ ਵਾਲੇ ਲੋਕ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਖੇਚਲ ਕਰਨ। ਉਨ੍ਹਾਂ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਰਾਤ ਦਰਿਆ ਦੇ ਕੰਢੇ 'ਤੇ ਨਾ ਜਾਵੇ।

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਫ਼ੌਜਾ ਸਿੰਘ ਸਰਾਰੀ ਨੇ ਰਾਵਨ ਅਤੇ ਕੁੰਭਕਰਨ ਦੇ ਬੁੱਤ ਨੂੰ ਕੀਤਾ ਅਗਨ ਭੇਟ ਅਗਲੀ ਖ਼ਬਰ ਰਾਮਲੀਲਾ ਗਰਾਊਂਡ ਵਿਚ ਦੁਸਹਿਰੇ ਦਾ ਤਿਉਹਾਰ ਮਨਾਇਆ
Ad Position 24