08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2025

ਮੰਡੀ ਲਾਧੂਕਾ ਵਿਖੇ ਦੁਸਹਿਰਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਮੰਡੀ ਲਾਧੂਕਾ, 2 ਅਕਤੂਬਰ (ਮਨਪ੍ਰੀਤ ਸਿੰਘ ਸੈਣੀ ) - ਅੱਜ ਮੰਡੀ ਲਾਧੂਕਾ ਦੀ ਨਵੀਂ ਦਾਣਾ ਮੰਡੀ ਵਿਖੇ ਮੰਡੀ ਲਾਧੂਕਾ ਦੀ ਰਾਮ ਲੀਲਾ ਕਮੇਟੀ ਅਤੇ ਮੰਡੀ ਲਾਧੂਕਾ ਦੀ ਸਮੂਹ ਪੰਚਾਇਤ ਵਲੋਂ ਦੁਸਹਿਰਾ ਬੜੀ ਸ਼ਰਧਾ ...

Ad Position 21
No active advertisement
ਅਜੀਤ ਡੈਸਕ 02-10-2025

ਮੰਡੀ ਲਾਧੂਕਾ, 2 ਅਕਤੂਬਰ (ਮਨਪ੍ਰੀਤ ਸਿੰਘ ਸੈਣੀ ) - ਅੱਜ ਮੰਡੀ ਲਾਧੂਕਾ ਦੀ ਨਵੀਂ ਦਾਣਾ ਮੰਡੀ ਵਿਖੇ ਮੰਡੀ ਲਾਧੂਕਾ ਦੀ ਰਾਮ ਲੀਲਾ ਕਮੇਟੀ ਅਤੇ ਮੰਡੀ ਲਾਧੂਕਾ ਦੀ ਸਮੂਹ ਪੰਚਾਇਤ ਵਲੋਂ ਦੁਸਹਿਰਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਮੰਡੀ ਲਾਧੂਕਾ ਦੀ ਸਮੂਹ ਸੰਗਤ ਤੇ ਆਸੇ-ਪਾਸੇ ਦੇ ਪਿੰਡਾਂ ਦੇ ਲੋਕ ਹਾਜ਼ਰ ਸਨ । ਇਸ ਮੌਕੇ 'ਤੇ ਬਣਾਕੇ ਰਾਵਨ, ਮੇਘਨਾਥ ਅਤੇ ਕੰਭਕਰਨ ਦੇ ਪੁਤਲਿਆਂ ਨੂੰ ਮੰਡੀ ਦੇ ਸਰਪੰਚ ਮਨਜੋਤ ਸਿੰਘ ਖੇੜਾ, ਖਜਾਨ ਸਿੰਘ ਪਟਵਾਰੀ, ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ, ਰਮਨ ਵਾਟਸ ਅਤੇ ਪ੍ਰਿੰਸੀਪਲ ਸੰਗੀਤਾ ਨੇ ਅਗਨੀ ਭੇਟ ਕੀਤੀ।

Ad Position 22
No active advertisement
ਪਿਛਲੀ ਖ਼ਬਰ ਭਾਰਤ ਅਤੇ ਚੀਨ ਅਕਤੂਬਰ ਦੇ ਅਖੀਰ ਤੱਕ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨਗੇ ਅਗਲੀ ਖ਼ਬਰ ਵਿਧਾਇਕ ਫ਼ੌਜਾ ਸਿੰਘ ਸਰਾਰੀ ਨੇ ਰਾਵਨ ਅਤੇ ਕੁੰਭਕਰਨ ਦੇ ਬੁੱਤ ਨੂੰ ਕੀਤਾ ਅਗਨ ਭੇਟ
Ad Position 24