08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਈ.ਡੀ. ਦੀ ਟੀਮ ਵਲੋਂ ਇਕ ਘਰ 'ਤੇ ਛਾਪੇਮਾਰੀ, ਜਾਂਚ ਜਾਰੀ

ਕਾਦੀਆਂ (ਗੁਰਦਾਸਪੁਰ), 3 ਜੂਨ (ਕੁਲਵਿੰਦਰ ਸਿੰਘ) - ਅੱਜ ਸ਼ਾਮ ਸਮੇਂ ਈ.ਡੀ. ਦੀ ਟੀਮ ਵਲੋਂ ਕਾਦੀਆਂ ਦੇ ਪ੍ਰਤਾਪ ਨਗਰ ਮੁਹੱਲਾ ਵਿਖੇ  ਇਕ ਘਰ ਵਿਚ ਅਚਾਨਕ ਛਾਪੇਮਾਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਛਾਪੇਮਾਰੀ...

Ad Position 21
No active advertisement
ਅਜੀਤ ਡੈਸਕ 03-06-2026

ਕਾਦੀਆਂ (ਗੁਰਦਾਸਪੁਰ), 3 ਜੂਨ (ਕੁਲਵਿੰਦਰ ਸਿੰਘ) - ਅੱਜ ਸ਼ਾਮ ਸਮੇਂ ਈ.ਡੀ. ਦੀ ਟੀਮ ਵਲੋਂ ਕਾਦੀਆਂ ਦੇ ਪ੍ਰਤਾਪ ਨਗਰ ਮੁਹੱਲਾ ਵਿਖੇ  ਇਕ ਘਰ ਵਿਚ ਅਚਾਨਕ ਛਾਪੇਮਾਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਛਾਪੇਮਾਰੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਖ਼ਬਰ ਲਿਖੇ ਜਾਣ ਤੱਕ ਟੀਮ ਵਲੋਂ ਜਾਂਚ ਜਾਰੀ ਸੀ। 

Ad Position 22
No active advertisement
ਪਿਛਲੀ ਖ਼ਬਰ ਦਿੱਲੀ ਅਗਨੀਕਾਂਡ : ਹੋਟਲ ਦੇ ਸਹਿ-ਮਾਲਕ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ ਅਗਲੀ ਖ਼ਬਰ 9 ਘੰਟੇ ਦੀ ਲੰਬੀ ਪੁੱਛਗਿੱਛ ਤੋਂ ਬਾਅਦ ਈ.ਡੀ. ਦਫਤਰ ਤੋਂ ਬਾਹਰ ਆਏ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ
Ad Position 24