08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਦਿੱਲੀ ਅਗਨੀਕਾਂਡ : ਹੋਟਲ ਦੇ ਸਹਿ-ਮਾਲਕ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ

ਨਵੀਂ ਦਿੱਲੀ, 3 ਜੂਨ - ਮਾਲਵੀਆ ਨਗਰ ਅੱਗ ਦੀ ਘਟਨਾ ਦੇ ਸੰਬੰਧ ਵਿਚ, ਹੋਟਲ ਫਲੋਰਿਸ਼ ਸਟੇਅਜ਼ ਦੇ ਸਹਿ-ਮਾਲਕ ਲਵਕੇਸ਼ ਬਜਾਜ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ...

Ad Position 21
No active advertisement
ਅਜੀਤ ਡੈਸਕ 03-06-2026

ਨਵੀਂ ਦਿੱਲੀ, 3 ਜੂਨ - ਮਾਲਵੀਆ ਨਗਰ ਅੱਗ ਦੀ ਘਟਨਾ ਦੇ ਸੰਬੰਧ ਵਿਚ, ਹੋਟਲ ਫਲੋਰਿਸ਼ ਸਟੇਅਜ਼ ਦੇ ਸਹਿ-ਮਾਲਕ ਲਵਕੇਸ਼ ਬਜਾਜ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਦੱਸ ਦਈਏ ਕਿ ਹੋਟਲ ਵਿਚ ਲੱਗੀ ਅੱਗ ਵਿਚ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਤੇ ਪੁਲਿਸ ਵਲੋਂ ਹੋਟਲ ਫਲੋਰਿਸ਼ ਸਟੇਅਜ਼ ਦੇ ਸਹਿ-ਮਾਲਕ ਲਵਕੇਸ਼ ਬਜਾਜ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ।

 

Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਿਅਕਤੀਆਂ ਨੇ ਭਾਜਪਾ ਦੇ ਜ਼ਿਲ੍ਹਾ ਟਰੇਡ ਸੈਲ ਦੇ ਕਨਵੀਨਰ ਵਿਜੇ ਸੋਨੀ 'ਤੇ ਚਲਾਈਆਂ ਗੋਲੀਆਂ ਅਗਲੀ ਖ਼ਬਰ ਈ.ਡੀ. ਦੀ ਟੀਮ ਵਲੋਂ ਇਕ ਘਰ 'ਤੇ ਛਾਪੇਮਾਰੀ, ਜਾਂਚ ਜਾਰੀ
Ad Position 24