08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਕਾਂਗਰਸ ਵਲੋਂ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

ਨਵੀਂ ਦਿੱਲੀ, 4 ਮਈ - ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਮਲਿਕ ਅਰਜੁਨ ਖੜਗੇ ਕਰਨਾਟਕ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ ਜਦਕਿ ਪਵਨ ਖੇੜਾ ਅਤੇ ਮੰਸੂਰ ਅਲੀ ਖ਼ਾਂ ਵੀ ਕਰਨਾਟਕ ਤੋਂ ਪਾਰਟੀ...

Ad Position 21
No active advertisement
ਅਜੀਤ ਡੈਸਕ 04-06-2026

ਨਵੀਂ ਦਿੱਲੀ, 4 ਮਈ - ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਮਲਿਕ ਅਰਜੁਨ ਖੜਗੇ ਕਰਨਾਟਕ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ ਜਦਕਿ ਪਵਨ ਖੇੜਾ ਅਤੇ ਮੰਸੂਰ ਅਲੀ ਖ਼ਾਂ ਵੀ ਕਰਨਾਟਕ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਇਸ ਤੋਂ ਇਲਾਵਾ ਰਾਜਸਥਾਨ ਤੋਂ ਨੀਰਜ ਡਾਂਗੀ, ਮੱਧ ਪ੍ਰਦੇਸ਼ ਤੋਂ ਮੀਨਾਕਸ਼ੀ ਨਟਰਾਜਨ, ਤਾਮਿਲਨਾਡੂ ਤੋਂ ਪ੍ਰਵੀਨ ਚੱਕਰਵਰਤੀ ਅਤੇ ਝਾਰਖੰਡ ਤੋਂ ਪ੍ਰਣਵ ਝਾਅ ਕਾਂਗਰਸ ਦੇ ਉਮੀਦਵਾਰ ਹੋਣਗੇ।

Ad Position 22
No active advertisement
ਪਿਛਲੀ ਖ਼ਬਰ ਦਿੱਲੀ : ਇਕ ਹੋਰ ਹੋਟਲ ਵਿਚ ਲੱਗੀ ਅੱਗ ਅਗਲੀ ਖ਼ਬਰ ਖੁਰਾਲਗੜ੍ਹ ਦੇ ਜੰਗਲ ਚੋਂ 14 ਸਾਲਾ ਲੜਕੀ ਦੀ ਅੱਧ ਜਲੀ ਲਾਸ਼ ਬਰਾਮਦ
Ad Position 24