ਨਵੀਂ ਦਿੱਲੀ, 4 ਜੂਨ - ਦਿੱਲੀ ਦੇ ਸਫ਼ਦਰਜੰਗ ਐਨਕਲੇਵ ਦੇ ਹੁਮਾਯੂੰਪੁਰ ਪਿੰਡ ਵਿਚ ਸਥਿਤ ਇਕ ਹੋਟਲ ਵਿਚ ਅੱਗ ਲੱਗ ਗਈ; ਅੱਗ ਬੁਝਾ ਦਿੱਤੀ ਗਈ ਹੈ। ਫਾਇਰ ਅਫਸਰ ਦਾ ਕਹਿਣਾ ਹੈ, "ਸਟੋਰਰੂਮ ਵਿਚ ਅੱਗ ਲੱਗੀ ਸੀ, ਏਸੀ ਵਿਚ ਅੱਗ ਲੱਗੀ ਸੀ... ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।"
ਤਾਜ਼ਾ ਖ਼ਬਰਾਂ
Free
ਦਿੱਲੀ : ਇਕ ਹੋਰ ਹੋਟਲ ਵਿਚ ਲੱਗੀ ਅੱਗ
ਨਵੀਂ ਦਿੱਲੀ, 4 ਜੂਨ - ਦਿੱਲੀ ਦੇ ਸਫ਼ਦਰਜੰਗ ਐਨਕਲੇਵ ਦੇ ਹੁਮਾਯੂੰਪੁਰ ਪਿੰਡ ਵਿਚ ਸਥਿਤ ਇਕ ਹੋਟਲ ਵਿਚ ਅੱਗ ਲੱਗ ਗਈ; ਅੱਗ ਬੁਝਾ ਦਿੱਤੀ ਗਈ ਹੈ। ਫਾਇਰ ਅਫਸਰ ਦਾ ਕਹਿਣਾ ਹੈ, "ਸਟੋਰਰੂਮ ਵਿਚ...
ਅਜੀਤ ਡੈਸਕ
04-06-2026