08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਦਿੱਲੀ : ਨਹਿਰੂ ਪਲੇਸ ਵਿਖੇ ਪੰਜ ਮੰਜ਼ਿਲਾ ਇਮਾਰਤ ਵਿਚ ਲੱਗੀ ਅੱਗ

ਨਵੀਂ ਦਿੱਲੀ, 5 ਜੂਨ - ਦਿੱਲੀ ਫਾਇਰ ਸਰਵਿਸਿਜ਼ ਨੂੰ ਨਹਿਰੂ ਪਲੇਸ ਵਿਖੇ ਇਕ ਪੰਜ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਬਾਰੇ ਸਵੇਰੇ 2.47 ਵਜੇ ਦੇ ਕਰੀਬ ਇਕ ਕਾਲ ਆਈ। ਅਧਿਕਾਰੀਆਂ ਨੇ ਪੁਸ਼ਟੀ...

Ad Position 21
No active advertisement
ਅਜੀਤ ਡੈਸਕ 05-06-2026

 ਨਵੀਂ ਦਿੱਲੀ, 5 ਜੂਨ - ਦਿੱਲੀ ਫਾਇਰ ਸਰਵਿਸਿਜ਼ ਨੂੰ ਨਹਿਰੂ ਪਲੇਸ ਵਿਖੇ ਇਕ ਪੰਜ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਬਾਰੇ ਸਵੇਰੇ 2.47 ਵਜੇ ਦੇ ਕਰੀਬ ਇਕ ਕਾਲ ਆਈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਅੱਗ ਸਾਵਿਤਰੀ ਸਿਨੇਮਾ ਦੇ ਸਾਹਮਣੇ ਟਾਟਾ ਕਮਿਊਨੀਕੇਸ਼ਨਜ਼ ਦਫ਼ਤਰ ਵਿਚ ਲੱਗੀ ਸੀ। ਅੱਜ ਸਵੇਰੇ 7.05 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ। ਅੱਗ ਟਾਟਾ ਟੈਲੀਕਮਿਊਨੀਕੇਸ਼ਨ ਦਫ਼ਤਰ ਵਿਚ ਤੀਜੀ ਮੰਜ਼ਿਲ 'ਤੇ ਬੈਟਰੀ ਰੂਮ ਵਿਚ ਲੱਗੀ ਸੀ:।

Ad Position 22
No active advertisement
ਪਿਛਲੀ ਖ਼ਬਰ ਤੇਲੰਗਾਨਾ : ਸਿਲੰਡਰ ਫਟਣ ਤੋਂ ਬਾਅਦ ਘਰ ਵਿਚ ਲੱਗੀ ਅੱਗ,ਤਿੰਨ ਲੋਕਾਂ ਦੀ ਮੌਤ ਅਗਲੀ ਖ਼ਬਰ ਆਰ.ਬੀ.ਆਈ. ਵਲੋਂ ਰੈਪੋ ਰੇਟ 5.25% 'ਤੇ ਬਰਕਰਾਰ ਰੱਖਣ ਦਾ ਫ਼ੈਸਲਾ
Ad Position 24