08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਤੇਲੰਗਾਨਾ : ਸਿਲੰਡਰ ਫਟਣ ਤੋਂ ਬਾਅਦ ਘਰ ਵਿਚ ਲੱਗੀ ਅੱਗ,ਤਿੰਨ ਲੋਕਾਂ ਦੀ ਮੌਤ

ਨਲਗੋਂਡਾ (ਤੇਲੰਗਾਨਾ), 5 ਜੂਨ - ਸਿਲੰਡਰ ਫਟਣ ਤੋਂ ਬਾਅਦ ਕਾਲਕਾਵਾੜਾ, ਮਿਰਯਾਲਗੁਡਾ ਵਿਚ ਇਕ ਘਰ ਵਿਚ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ।ਇਕ ਫਾਇਰ ਅਧਿਕਾਰੀ ਦੇ ਅਨੁਸਾਰ, "ਬੀਤੀ ਰਾਤ ਲਗਭਗ...

Ad Position 21
No active advertisement
ਅਜੀਤ ਡੈਸਕ 05-06-2026

ਨਲਗੋਂਡਾ (ਤੇਲੰਗਾਨਾ), 5 ਜੂਨ - ਸਿਲੰਡਰ ਫਟਣ ਤੋਂ ਬਾਅਦ ਕਾਲਕਾਵਾੜਾ, ਮਿਰਯਾਲਗੁਡਾ ਵਿਚ ਇਕ ਘਰ ਵਿਚ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ।ਇਕ ਫਾਇਰ ਅਧਿਕਾਰੀ ਦੇ ਅਨੁਸਾਰ, "ਬੀਤੀ ਰਾਤ ਲਗਭਗ 12.30 ਵਜੇ, ਸਾਨੂੰ ਸੂਚਨਾ ਮਿਲੀ ਕਿ ਕਾਲਕਾਵਾੜਾ, ਮਿਰਯਾਲਗੁਡਾ ਵਿਚ ਇਕ ਘਰ ਵਿਚ ਅੱਗ ਲੱਗ ਗਈ ਹੈ। ਇਕ ਫਾਇਰ ਇੰਜਣ ਮੌਕੇ 'ਤੇ ਪਹੁੰਚਿਆ ਅਤੇ ਅੱਗ 'ਤੇ ਕਾਬੂ ਪਾਇਆ। ਸਿਲੰਡਰ ਫਟਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕਾਂ ਵਿਚ ਇਕ ਬਜ਼ੁਰਗ ਔਰਤ, ਇਕ ਕੁੜੀ ਅਤੇ ਇਕ ਮੁੰਡਾ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਅਸੀਂ ਹੋਰ ਵੇਰਵੇ ਦੇਵਾਂਗੇ।"

Ad Position 22
No active advertisement
ਪਿਛਲੀ ਖ਼ਬਰ ਭਾਜਪਾ ਪ੍ਰਧਾਨ ਨਿਤਿਨ ਨਬੀਨ ਵਲੋਂ ਤਾਮਿਲਨਾਡੂ ਦੇ ਸਾਬਕਾ ਸੂਬਾ ਪ੍ਰਧਾਨ ਕੇ ਅੰਨਾਮਲਾਈ ਦਾ ਅਸਤੀਫ਼ਾ ਸਵੀਕਾਰ ਅਗਲੀ ਖ਼ਬਰ ਦਿੱਲੀ : ਨਹਿਰੂ ਪਲੇਸ ਵਿਖੇ ਪੰਜ ਮੰਜ਼ਿਲਾ ਇਮਾਰਤ ਵਿਚ ਲੱਗੀ ਅੱਗ
Ad Position 24