07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਗਲੀ ’ਚੋਂ ਲੰਘਣ ਨੂੰ ਲੈ ਕੇ ਚੱਲੀ ਗੋਲੀ- ਇਕ ਦੀ ਮੌਤ

ਬਟਾਲਾ, 5 ਜੂਨ (ਸਤਿੰਦਰ ਸਿੰਘ)-ਬਟਾਲਾ ਦੇ ਗੁਰਦਾਸਪੁਰ ਰੋਡ 'ਤੇ ਸਥਿਤ ਡਿਫੈਂਸ ਰੋਡ ਉੱਪਰ ਗਲੀ ਵਿਚੋਂ ਲੰਘਣ ਨੂੰ ਲੈ ਕੇ ਦੋ ਕਾਰ ਸਵਾਰਾਂ ਵਿਚ ਗੋਲੀ ਚੱਲ ਗਈ। ਇਸ ਘਟਨਾ ਵਿਚ....

Ad Position 21
No active advertisement
ਅਜੀਤ ਡੈਸਕ 05-06-2026

ਬਟਾਲਾ, 5 ਜੂਨ (ਸਤਿੰਦਰ ਸਿੰਘ)-ਬਟਾਲਾ ਦੇ ਗੁਰਦਾਸਪੁਰ ਰੋਡ 'ਤੇ ਸਥਿਤ ਡਿਫੈਂਸ ਰੋਡ ਉੱਪਰ ਗਲੀ ਵਿਚੋਂ ਲੰਘਣ ਨੂੰ ਲੈ ਕੇ ਦੋ ਕਾਰ ਸਵਾਰਾਂ ਵਿਚ ਗੋਲੀ ਚੱਲ ਗਈ। ਇਸ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਸਰਾ ਵਿਅਕਤੀ ਗੰਭੀਰ ਜ਼ਖ਼ਮੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਤਫਤੀਸ਼ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਟ੍ਰੈਵਲਰ ਟਿੱਪਰ ਨਾਲ ਟਕਰਾਇਆ, 2 ਦੀ ਮੌਤ, 14 ਜ਼ਖ਼ਮੀ ਅਗਲੀ ਖ਼ਬਰ ਜੱਸੀ ਪੌ ਵਾਲੀ ਦੇ ਗੁਰਦੁਆਰਾ ਢਾਬਸਰ ਵਿਖੇ ਸ਼ਾਰਟ ਸਰਕਟ ਕਰਨ ਲੱਗੀ ਅੱਗ
Ad Position 24