07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸ਼ਰਧਾਲੂਆਂ ਨਾਲ ਭਰਿਆ ਟੈਂਪੂ ਟ੍ਰੈਵਲਰ ਟਿੱਪਰ ਨਾਲ ਟਕਰਾਇਆ, 2 ਦੀ ਮੌਤ, 14 ਜ਼ਖ਼ਮੀ

ਗੁਰਦਾਸਪੁਰ, 5 ਜੂਨ 2026- ਗੁਰਦਾਸਪੁਰ 'ਚ ਵੱਡਾ ਸੜਕ ਹਾਦਸਾ ਵਾਪਰਨ ਦੀ ਖ਼ਬਰ...

Ad Position 21
No active advertisement
ਅਜੀਤ ਡੈਸਕ 05-06-2026

ਗੁਰਦਾਸਪੁਰ, 5 ਜੂਨ 2026- ਗੁਰਦਾਸਪੁਰ 'ਚ ਵੱਡਾ ਸੜਕ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਟਿੱਪਰ ਨਾਲ ਟੈਂਪੂ ਟ੍ਰੈਵਲਰ ਟਕਰਾ ਗਿਆ ਅਤੇ ਇਸ ਦੋਰਾਨ 2 ਲੋਕਾਂ ਦੀ ਮੌਤ ਅਤੇ 14 ਲੋਕ ਜ਼ਖ਼ਮੀ ਹੋ ਗਏ ਹਨ। ਟੈਂਪੂ ਟ੍ਰੈਵਲਰ ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਸੀ ਅਤੇ ਜਿਸਦੇ ਵਿਚ ਸ਼ਰਧਾਲੂ ਸਵਾਰ ਸਨ। ਸਾਰੇ ਸ਼ਰਧਾਲੂ ਮਾਨਸਾ ਦੇ ਰਹਿਣ ਵਾਲੇ ਸੀ।

ਜ਼ਖ਼ਮੀਆਂ ਨੂੰ ਅੰਮ੍ਰਿਤਸਰ ਹਸਪਤਾਲ 'ਚ ਰੈਫ਼ਰ ਕੀਤਾ ਗਿਆ। ਬਟਾਲਾ ਦੇ ਉਧੋਵਾਲ ਅੱਡੇ ਨੇੜੇ ਹਾਦਸਾ ਵਾਪਰਿਆ ਹੈ।

Ad Position 22
No active advertisement
ਪਿਛਲੀ ਖ਼ਬਰ ਫਲਾਈਓਵਰ ਦੇ ਨਿਰਮਾਣ ਦੌਰਾਨ ਪਲਟੀ ਕਰੇਨ, 3 ਦੀ ਮੌਤ ਅਗਲੀ ਖ਼ਬਰ ਗਲੀ ’ਚੋਂ ਲੰਘਣ ਨੂੰ ਲੈ ਕੇ ਚੱਲੀ ਗੋਲੀ- ਇਕ ਦੀ ਮੌਤ
Ad Position 24