07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਫਲਾਈਓਵਰ ਦੇ ਨਿਰਮਾਣ ਦੌਰਾਨ ਪਲਟੀ ਕਰੇਨ, 3 ਦੀ ਮੌਤ

ਫ਼ਰੀਦਾਬਾਦ, 5 ਜੂਨ- ਫ਼ਰੀਦਾਬਾਦ 'ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ...

Ad Position 21
No active advertisement
ਅਜੀਤ ਡੈਸਕ 05-06-2026

ਫ਼ਰੀਦਾਬਾਦ, 5 ਜੂਨ- ਫ਼ਰੀਦਾਬਾਦ 'ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਜੇਵਰ ਏਅਰਪੋਰਟ ਦੇ ਫਲਾਈਓਵਰ ਦੇ ਨਿਰਮਾਣ ਦੌਰਾਨ ਕਰੇਨ ਪਲਟ ਗਈ। ਸੰਤੁਲਨ ਵਿਗੜਨ ਕਾਰਨ ਕਰੇਨ ਪਲੇਟ ਗਈ ਅਤੇ ਇਸ ਦੋਰਾਨ ਹੇਠਾਂ ਦੱਬਣ ਕਾਰਨ 3 ਲੋਕਾਂ ਦੀ ਮੌਤ ਹੋ ਗਈ।

ਇੰਜੀਨੀਅਰ ਅਤੇ 2 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਮਜ਼ਦੂਰ ਦਾ ਰੈਸਕਿਊ ਕੀਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਪੌਦਾ ਲਗਾਇਆ ਅਗਲੀ ਖ਼ਬਰ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਟ੍ਰੈਵਲਰ ਟਿੱਪਰ ਨਾਲ ਟਕਰਾਇਆ, 2 ਦੀ ਮੌਤ, 14 ਜ਼ਖ਼ਮੀ
Ad Position 24