03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਇਜ਼ਰਾਈਲ ਵਲੋਂ ਲਿਬਨਾਨ 'ਤੇ ਫਿਰ ਹਮਲੇ

ਬੈਰੂਤ/ਤਲ ਅਵੀਵ, 7 ਜੂਨ (ਏਜੰਸੀ)-ਵਾਸ਼ਿੰਗਟਨ 'ਚ ਹੋਏ ਜੰਗਬੰਦੀ ਸਮਝੌਤੇ ਦੇ ਲਾਗੂ ਹੋਣ ਦੇ ਕੁਝ ਹੀ ਦਿਨਾਂ ਬਾਅਦ ਐਤਵਾਰ ਨੂੰ ਇਜ਼ਰਾਈਲ ਨੇ ਦੱਖਣੀ ਬੈਰੂਤ (ਲਿਬਨਾਨ) ਦੇ ਇਲਾਕਿਆਂ 'ਤੇ ਹਮਲੇ ਕੀਤੇ | ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਹ ਹਮਲੇ ਹਿਜ਼ਬੁੱਲਾ ਤਰੀਕੇ ਅੱਤਵਾਦੀ ਸਮੂਹ ਦੁਆਰਾ ਪਹਿਲਾਂ ਉਤਰੀ ਇਜ਼ਰਾਈਲ ਵੱਲ ਕੀਤੀ ਗਈ ਗੋਲੀਬਾਰੀ ਦੇ ਜਵਾਬ 'ਚ ਕੀਤੇ ਗਏ | ਦੂਜੇ ਪਾਸੇ, ਇਜ਼ਰਾਈਲੀ ਪੁਲਿਸ ਅਨੁਸਾਰ ਇਜ਼ਰਾਈਲ ਦੇ ਮੱਧ 'ਚ ਸਥਿਤ ਕੋਖਾਵ ਯਾਇਰ ਸ਼ਹਿਰ 'ਚ ਇਜ਼ਰਾਈਲੀ ਨਾਗਰਿਕਤਾ ਵਾਲੇ ਇਕ ਫਿਲਸਤੀਨੀ ਵਿਅਕਤੀ ਨੇ ਅੰਨ੍ਹੇਵਾਹ...

Ad Position 21
No active advertisement
ਅਜੀਤ ਡੈਸਕ 08-06-2026

ਬੈਰੂਤ/ਤਲ ਅਵੀਵ, 7 ਜੂਨ (ਏਜੰਸੀ)-ਵਾਸ਼ਿੰਗਟਨ 'ਚ ਹੋਏ ਜੰਗਬੰਦੀ ਸਮਝੌਤੇ ਦੇ ਲਾਗੂ ਹੋਣ ਦੇ ਕੁਝ ਹੀ ਦਿਨਾਂ ਬਾਅਦ ਐਤਵਾਰ ਨੂੰ ਇਜ਼ਰਾਈਲ ਨੇ ਦੱਖਣੀ ਬੈਰੂਤ (ਲਿਬਨਾਨ) ਦੇ ਇਲਾਕਿਆਂ 'ਤੇ ਹਮਲੇ ਕੀਤੇ | ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਹ ਹਮਲੇ ਹਿਜ਼ਬੁੱਲਾ ਤਰੀਕੇ ਅੱਤਵਾਦੀ ਸਮੂਹ ਦੁਆਰਾ ਪਹਿਲਾਂ ਉਤਰੀ ਇਜ਼ਰਾਈਲ ਵੱਲ ਕੀਤੀ ਗਈ ਗੋਲੀਬਾਰੀ ਦੇ ਜਵਾਬ 'ਚ ਕੀਤੇ ਗਏ | ਦੂਜੇ ਪਾਸੇ, ਇਜ਼ਰਾਈਲੀ ਪੁਲਿਸ ਅਨੁਸਾਰ ਇਜ਼ਰਾਈਲ ਦੇ ਮੱਧ 'ਚ ਸਥਿਤ ਕੋਖਾਵ ਯਾਇਰ ਸ਼ਹਿਰ 'ਚ ਇਜ਼ਰਾਈਲੀ ਨਾਗਰਿਕਤਾ ਵਾਲੇ ਇਕ ਫਿਲਸਤੀਨੀ ਵਿਅਕਤੀ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ 'ਚ ਇਕ ਇਜ਼ਰਾਈਲੀ ਵਿਅਕਤੀ ਦੀ ਮੌਤ ਤੇ 5 ਹੋਰ ਜ਼ਖ਼ਮੀ ਹੋ ਗਏ | ਹਮਲਾਵਰ ਨੂੰ ਪੁਲਿਸ ਨੇ ਮਾਰ ਦਿੱਤਾ ਹੈ ਅਤੇ ਹਮਲੇ 'ਚ ਸ਼ਾਮਿਲ ਇਕ ਹੋਰ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ 'ਚ ਰੇਲ ਡੱਬਾ ਵੱਖ ਹੋਣ ਦੀ ਘਟਨਾ ਤੋਂ ਬਾਅਦ ਰੇਲ ਮੰਤਰਾਲੇ ਨੇ ਸ਼ੁਰੂ ਕੀਤੀ ਸੁਰੱਖਿਆ ਮੁਹਿੰਮ ਅਗਲੀ ਖ਼ਬਰ ਨੌਜਵਾਨ ਵਕੀਲ ਨਿਆਂਪਾਲਿਕਾ 'ਚ ਤਕਨੀਕੀ ਤਬਦੀਲੀ ਲਈ ਉਤਸ਼ਾਹਜਨਕ ਸਰੋਤ-ਚੀਫ ਜਸਟਿਸ
Ad Position 24