ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2020

ਆਪਣੀ ਨਵੀਂ ਐਲਬਮ ਲੈ ਕੇ ਜਲਦ ਲੋਕ ਕਚਹਿਰੀ 'ਚ ਹਾਜ਼ਰ ਹੋਵੇਗੀ ਅਦਾਕਾਰਾ ਦੀਪਾਕਸ਼ੀ <br/>

Ad Position 21
No active advertisement
ਅਦਾਕਾਰਾ, ਮਾਡਲ ਅਤੇ ਐਾਕਰ ਦੀਪਾਕਸ਼ੀ ਆਪਣੀ ਨਵੀਂ ਐਲਬਮ ਦੀ ਸ਼ੂਟਿੰਗ ਦੌਰਾਨ | ਅਜੀਤ ਤਸਵੀਰ <br/> 12-02-2020
ਚੰਡੀਗੜ੍ਹ, 11 ਫਰਵਰੀ (ਅਜੀਤ ਬਿਊਰੋ)-ਆਪਣੀ ਨਵੀਂ ਐਲਬਮ ਨੂੰ ਲੋਕ ਕਚਹਿਰੀ 'ਚ ਲੈ ਕੇ ਆਉਣ ਦੀ ਤਿਆਰੀ ਕਰ ਰਹੀ ਅਦਾਕਾਰਾ, ਮਾਡਲ ਅਤੇ ਐਾਕਰ ਦੀਪਾਕਸ਼ੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੁਣ ਪੰਜਾਬੀ ਸਿਨੇਮਾ ਗਰਾਫ਼ ਲਗਾਤਾਰ ਉੱਤੇ ਵੱਲ ਜਾ ਰਿਹਾ ਹੈ ਅਤੇ ਬਾਲੀਵੁੱਡ ਅਦਾਕਾਰ ਵੀ ਹੁਣ ਪੰਜਾਬੀ ਗੀਤਾਂ ਵਿਚ ਆਮ ਦੇਖੇ ਜਾਣ ਲੱਗੇ ਹਨ | ਉਸ ਨੇ ਕਿਹਾ ਕਿ ਪੰਜਾਬੀ ਫ਼ਿਲਮ ਇੰਡਸਟਰੀ ਲਈ ਸ਼ੁੱਭ ਸ਼ਗਨ ਤਾਂ ਹੈ ਹੀ ਸਗੋਂ ਅਜਿਹੇ ਪੰਜਾਬੀ ਜੋ ਇਸ ਖੇਤਰ 'ਚ ਅੱਗੇ ਆਉਣਾ ਚਾਹੁੰਦੇ ਹਨ ਉਨ੍ਹਾਂ ਲਈ ਵੀ ਇਸ ਖੇਤਰ 'ਚ ਕੰਮ ਕਰਨ ਦੇ ਨਵੇਂ ਮੌਕੇ ਪੈਦਾ ਹੋਣ ਦੀਆਂ ਸੰਭਾਵਨਾਵਾਂ ਵਧਣ ਲੱਗੀਆਂ ਹਨ | ਦੀਪਾਕਸ਼ੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿਕਾਸ ਨੂੰ ਦੇਖ ਕੇ ਕਾਫ਼ੀ ਉਤਸ਼ਾਹਿਤ ਹੈ ਅਤੇ ਆਉਂਦੇ ਦਿਨਾਂ ਵਿਚ ਕਈ ਨਵੇਂ ਪ੍ਰਾਜੈਕਟਾਂ ਵਿਚ ਵੀ ਦੇਖਣ ਨੂੰ ਮਿਲੇਗੀ |


Ad Position 22
No active advertisement
ਪਿਛਲੀ ਖ਼ਬਰ ਭਾਗੂਮਾਜਰਾ ਨੇੜੇ ਬਣੇ ਟੋਲ ਪਲਾਜ਼ਾ 'ਤੇ ਲੱਗੇ ਬੋਰਡਾਂ 'ਤੇ ਭਲਕੇ ਲਿਖੀ ਜਾਵੇਗੀ ਪੰਜਾਬੀ ਭਾਸ਼ਾ-ਖ਼ਾਲਸਾ <br/> ਅਗਲੀ ਖ਼ਬਰ ਮਲਿਕ ਵਲੋਂ ਚਰਨ ਸਿੰਘ ਕਾਲੋਨੀ 'ਚ ਡੇਅ ਮਾਰਕੀਟ ਦੀ ਰਸਮੀ ਸ਼ੁਰੂਆਤ <br/>
Ad Position 24
No active advertisement