ਸਥਾਨਕ ਚੋਣਾਂ ਦੇ ਨਤੀਜੇ : ਨਗਰ ਪੰਚਾਇਤ ਮਮਦੋਟ ਚੋਣਾਂ 'ਚ 17 ਫ਼ਰਵਰੀ 2021 ਸਮਾਂ : 12:05 ਵਾਰਡ ਨੰਬਰ ਜਿੱਤੇ ਹਾਰੇ ਨਤੀਜਾ 5 ਆਜ਼ਾਦ ਉਮੀਦਵਾਰ- ਕੋਮਲ ਅਗਰਵਾਲ ਜਿੱਤੇ ਵਾਰਡ ਨੰਬਰ 1 ਮਨਦੀਪ ਕੌਰ (ਕਾਂਗਰਸ), ਵਾਰਡ ਨੰਬਰ 3 ਸੁਖਵਿੰਦਰ ਕੌਰ (ਕਾਂਗਰਸ) ਵਾਰਡ ਨੰਬਰ 4 ਦਲਜੀਤ ਸਿੰਘ ਬਾਬਾ (ਆਜ਼ਾਦ) ਵਾਰਡ ਨੰਬਰ 5 ਅਨੁਰਾਧਾ (ਕਾਂਗਰਸ) ਵਾਰਡ ਨੰਬਰ 6 ਸੁਰਿੰਦਰ ਕੁਮਾਰ (ਅਕਾਲੀ ਦਲ ਬਾਦਲ) ਵਾਰਡ ਨੰਬਰ 7 ਐਲਸ (ਕਾਂਗਰਸ) ਵਾਰਡ ਨੰਬਰ 8 ਉਪਿੰਦਰ ਸਿੰਧੀ (ਆਜ਼ਾਦ) 2 ਆਜ਼ਾਦ ਉਮੀਦਵਾਰ ਜੇਤੂ ਵਾਰਡ ਨੰਬਰ 12 ਬਲਵਿੰਦਰ ਸਿੰਘ (ਅਕਾਲੀ ਦਲ ਬਾਦਲ) ਵਾਰਡ ਨੰਬਰ 13 ਬਾਜ ਸਿੰਘ (ਕਾਂਗਰਸ) ਵਾਰਡ ਨੰਬਰ 2,9,10 ਅਤੇ 11 ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ