ਸਥਾਨਕ ਚੋਣਾਂ ਦੇ ਨਤੀਜੇ : ਬੰਗਾ 'ਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ, ਕਾਂਗਰਸ ਅਤੇ 'ਆਪ' ਰਹੀ ਬਰਾਬਰ 17 ਫ਼ਰਵਰੀ 2021 ਸਮਾਂ : 12:24 ਵਾਰਡ ਨੰਬਰ ਜਿੱਤੇ ਹਾਰੇ ਨਤੀਜਾ ਵਾਰਡ: 1 ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਵੰਦਨਾ ਜੇਤੂ ਵਾਰਡ: 2 ਹਿੰਮਤ ਤੇਜਪਾਲ ਆਜ਼ਾਦ ਵਾਰਡ: 3 ਭਾਜਪਾ ਦੀ ਅਨੀਤਾ ਖੋਸਲਾ ਵਾਰਡ: 4 ਮੋਨਿਕਾ ਵਾਲੀਆ ਆਮ ਆਦਮੀ ਪਾਰਟੀ ਵਾਰਡ: 5 ਮੀਨੂੰ ਕੁਮਾਰੀ ਆਮ ਆਦਮੀ ਪਾਰਟੀ, ਵਾਰਡ: 6 ਅਕਾਲੀ ਦਲ ਦੇ ਜਸਵਿੰਦਰ ਸਿੰਘ ਮਾਨ ਵਾਰਡ: 7 ਕਾਂਗਰਸ ਦੀ ਰਛਪਾਲ ਕੌਰ ਵਾਰਡ: 8 ਅਕਾਲੀ ਦਲ ਦੇ ਜੀਤ ਸਿੰਘ ਭਾਟੀਆ ਵਾਰਡ: 9 ਕਾਂਗਰਸ ਦੀ ਤਲਵਿੰਦਰ ਕੌਰ ਵਾਰਡ: 10 ਆਮ ਆਦਮੀ ਪਾਰਟੀ ਦੇ ਸਰਬਜੀਤ ਸਿੰਘ ਸਾਬੀ ਵਾਰਡ: 11 ਕੀਮਤੀ ਸੱਦੀ ਕਾਂਗਰਸ ਪਾਰਟੀ ਵਾਰਡ: 12 ਕਾਂਗਰਸ ਦੇ ਮਨਜਿੰਦਰ ਮੋਹਣ ਵਾਰਡ: 13 ਕਾਂਗਰਸ ਦੀ ਜਤਿੰਦਰ ਕੌਰ ਮੂੰਗਾ ਵਾਰਡ: 14 ਆਮ ਆਦਮੀ ਪਾਰਟੀ ਦੇ ਨਰਿੰਦਰਜੀਤ ਵਾਰਡ: 15 ਆਮ ਆਦਮੀ ਪਾਰਟੀ ਦੇ ਸੁਰਿੰਦਰ ਕੁਮਾਰ ਜੇਤੂ