ਅਜੀਤ/ਅਜੀਤ ਸਮਾਚਾਰ ਫਲੱਡ ਰਿਲੀਫ਼ ਫੰਡ ਦੇ ਐਲਾਨ 'ਤੇ ਹਰ ਪਾਸਿਓਾ ਵੱਡਾ ਹੁੰਗਾਰਾ ਮਿਲਿਆ ਹੈ |
ਜਿਹੜੇ ਸਹਿਯੋਗੀ ਸੱਜਣ ਚੈੱਕ, ਡਰਾਫਟ ਜਾਂ ਨਕਦ ਰਾਸ਼ੀ ਨਾਲ ਯੋਗਦਾਨ ਪਾਉਣਾ ਚਾਹੁੰਦੇ ਹਨ, ਉਹ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਦਫ਼ਤਰ ਜਾਂ ਵੱਖ-ਵੱਖ ਜ਼ਿਲਿ੍ਹਆਂ ਵਿਚ ਸਥਿਤ ਕਿਸੇ ਵੀ ਉਪ-ਦਫ਼ਤਰ ਵਿੱਚ ਚੈੱਕ ਜਾਂ ਡਰਾਫਟ ਬਣਾ ਕੇ ਜਾਂ ਨਕਦ ਰਾਸ਼ੀ ਦੇ ਕੇ ਰਸੀਦ ਲੈ ਸਕਦੇ ਹਨ | ਜਿਹੜੇ ਸੱਜਣ ਬੈਂਕ ਰਾਹੀਂ ਸਿੱਧੇ ਤੌਰ 'ਤੇ ਯੋਗਦਾਨ ਪਾਉਣਾ ਚਾਹੁੰਦੇ ਹਨ, ਉਹ ਪੰਜਾਬ ਨੈਸ਼ਨਲ ਬੈਂਕ, ਟਾਂਡਾ ਰੋਡ, ਜਲੰਧਰ ਦੇ ਖਾਤਾ ਨੰਬਰ 1796000101174654 ਜਿਸ ਦਾ IFSC: PUNB0179600 ਅਤੇ Swift Code : PUNBINBBJCL ਹੈ, ਵਿਚ ਆਨਲਾਈਨ ਪੈਸੇ ਟਰਾਂਸਫਰ ਕਰਕੇ ਸਕਰੀਨ ਸ਼ਾਟ ਦਿੱਤੇ ਨੰਬਰਾਂ 'ਤੇ ਵੱਟਸਐਪ ਕਰ ਸਕਦੇ ਹਨ | ਇਸ ਸੰਬੰਧੀ ਹੋਰ ਜਾਣਕਾਰੀ ਲੈਣ/ਦੇਣ ਲਈ 90416-60273, 96468-01007 ਆਦਿ ਵੱਟਸਐਪ ਨੰਬਰਾਂ ਉੱਪਰ ਅਤੇ ajitgroupfloodrelieffund@gmail.com ਈ-ਮੇਲ 'ਤੇ ਸੰਪਰਕ ਕੀਤਾ ਜਾ ਸਕਦਾ ਹੈ |
ਮੁੱਖ ਸੰਪਾਦਕ,
ਅਜੀਤ ਪ੍ਰਕਾਸ਼ਨ ਸਮੂਹ, ਜਲੰਧਰ (ਪੰਜਾਬ) |