ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਨਹਿਰੂ ਅਤੇ ਪਟੇਲ ਦੇ ਸੰਬੰਧ ਬਹੁਤ ਚੰਗੇ ਸਨ

Ad Position 21
No active advertisement
ਅਜੀਤ ਡੈਸਕ 01-11-2025
ਕਾਂਗਰਸ ਪ੍ਰਧਾਨ ਨੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪਟੇਲ ਦਰਮਿਆਨ ਰੇੜਕੇ ਹੋਣ ਦੇ ਅਪੁਸ਼ਟ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਆਰ.ਐਸ.ਐਸ. ਦੇ ਲੋਕ ਪੰਡਿਤ ਨਹਿਰੂ ਅਤੇ ਸਰਦਾਰ ਪਟੇਲ ਦਰਮਿਆਨ ਹਮੇਸ਼ਾ ਵਿਵਾਦ ਦੀ ਗੱਲ ਕਰਦੇ ਰਹਿੰਦੇ ਹਨ, ਜਦਕਿ ਦੋਹਾਂ 'ਚ ਕਾਫੀ ਚੰਗੇ ਸੰਬੰਧ ਹਨ ਅਤੇ ਮੌਕੇ-ਮੌਕੇ 'ਤੇ ਇਕ-ਦੂਜੇ ਦੀ ਤਾਰੀਫ਼ ਹੀ ਕਰਦੇ ਨਜ਼ਰ ਆਉਂਦੇ ਸਨ | ਨਹਿਰੂ ਨੇ ਹਮੇਸ਼ਾ ਹੀ ਦੇਸ਼ ਨੂੰ ਇਕ ਲੜੀ 'ਚ ਬੰਨ੍ਹਣ ਲਈ ਪਟੇਲ ਦੀ ਤਾਰੀਫ਼ ਕੀਤੀ ਅਤੇ ਪਟੇਲ ਨੇ ਨਹਿਰੂ ਨੂੰ ਦੇਸ਼ ਲਈ ਇਕ ਆਦਰਸ਼ ਦੱਸਿਆ ਸੀ | ਖੜਗੇ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਪਟੇਲ ਪੂਰੇ ਕਸ਼ਮੀਰ ਨੂੰ ਭਾਰਤ 'ਚ ਮਿਲਾਉਣਾ ਚਾਹੁੰਦੇ ਸਨ, ਪਰ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਅਜਿਹਾ ਨਹੀਂ ਹੋਣ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਊਸ਼ਾ ਈਸਾਈ ਨਹੀਂ ਹੈ, ਉਨ੍ਹਾਂ ਦੀ ਧਰਮ ਪਰਿਵਰਤਨ ਕਰਨ ਦੀ ਕੋਈ ਯੋਜਨਾ ਨਹੀਂ-ਵੈਂਸ ਅਗਲੀ ਖ਼ਬਰ ਖੜਗੇ, ਰਾਹੁਲ ਸਮੇਤ ਕਈ ਕਾਂਗਰਸ ਆਗੂਆਂ ਨੇ ਇੰਦਰਾ ਗਾਂਧੀ ਦੀ ਬਰਸੀ ਮੌਕੇ ਦਿੱਤੀ ਸ਼ਰਧਾਂਜਲੀ
Ad Position 24
No active advertisement