12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਆਤਿਸ਼ਬਾਜ਼ੀ ਚਲਾਈ

Ad Position 21
No active advertisement
ਅਜੀਤ ਡੈਸਕ 08-12-2025
ਇਕ ਹੋਰ ਚਸ਼ਮਦੀਦ ਗਵਾਹ ਨੇ ਦਾਅਵਾ ਕੀਤਾ ਕਿ ਅੰਦਰ ਆਤਿਸ਼ਬਾਜ਼ੀ ਚਲਾਈ ਗਈ ਸੀ | ਬੇਸ਼ੱਕ ਪੁਲਿਸ ਕਿਹਾ ਕਿ ਅੱਗ ਸਿਲੰਡਰ ਧਮਾਕੇ ਨਾਲ ਲੱਗੀ ਹੈ, ਇੱਕ ਸੈਲਾਨੀ ਜੋ ਇਸ ਦੁਖਾਂਤ ਤੋਂ ਬਚ ਗਿਆ ਸੀ, ਨੇ ਦਾਅਵਾ ਕੀਤਾ ਕਿ ਜਦੋਂ ਨਿ੍ਤਕ ਪ੍ਰਦਰਸ਼ਨ ਕਰ ਰਹੇ ਸਨ ਉਸ ਮੌਕੇ ਪਟਾਕੇ ਚਲਾਏ ਗਏ ਸਨ ਜਿਸ ਕਾਰਨ ਅੱਗ ਲੱਗਣ ਦੀ ਸੰਭਾਵਨਾ ਬਣੀ¢ ਕੁਝ ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਅੱਗ ਕਲੱਬ ਦੀ ਪਹਿਲੀ ਮੰਜ਼ਿਲ 'ਤੇ ਲੱਗੀ ਜਿੱਥੇ ਸੈਲਾਨੀ ਆਤਿਸ਼ਬਾਜ਼ੀ ਕਰਦੇ ਸਮੇਂ ਨੱਚ ਰਹੇ ਸਨ¢ਦਿੱਲੀ ਦੀ ਇੱਕ ਸੈਲਾਨੀ ਰੀਆ, ਜੋ ਸਮੇਂ ਸਿਰ ਬਾਹਰ ਨਿਕਲਣ ਵਿੱਚ ਕਾਮਯਾਬ ਰਹੀ, ਨੇ ਦਾਅਵਾ ਕੀਤਾ ਕਿ ਜਦੋਂ ਨੱਚਣ ਵਾਲੇ ਪ੍ਰਦਰਸ਼ਨ ਕਰ ਰਹੇ ਸਨ ਤਾਂ ਚਾਰੇ ਪਾਸੇ ਪਟਾਕੇ ਫਟ ਗਏ¢ਅੱਗ ਇਸੇ ਕਾਰਨ ਲੱਗੀ ਹੋਵੇਗੀ¢ਉਨ੍ਹਾਂ ਕਿਹਾ ਕਿ ਕੁਝ ਹੀ ਸਮੇਂ ਵਿੱਚ, ਪੂਰਾ ਕਲੱਬ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ¢ ਖਜੂਰ ਦੇ ਪੱਤਿਆਂ ਨਾਲ ਬਣਿਆ ਇੱਕ ਅਸਥਾਈ ਨਿਰਮਾਣ ਸੀ ਜਿਸ ਵਿੱਚ ਆਸਾਨੀ ਨਾਲ ਅੱਗ ਲੱਗ ਗਈ |

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਪਤੀ ਤੇ ਹੋਰਾਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਪੰਜਾਬ ਸਰਕਾਰ ਦਾ ਸਿੱਖ ਸੰਸਥਾਵਾਂ 'ਚ ਦਖ਼ਲ ਬਰਦਾਸ਼ਤ ਨਹੀਂ-ਧਾਮੀ
Ad Position 24