ਐਸ. ਪੀ. ਐਨ. ਕਾਲਜ ਵਿਖੇ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ 'ਤੇ ਕੈਂਪ-ਕਮ-ਜਾਗਰੂਕਤਾ ਪ੍ਰੋਗਰਾਮ
ਅਜੀਤ ਡੈਸਕ
26-09-2025
ਸਾਰੇ ਮੁਕਾਬਲਿਆਂ ਦੇ ਜੇਤੂਆਂ ਨੂੰ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਬਹਿਸ ਮੁਕਾਬਲੇ 'ਚ ਸਿਮਰਨਪ੍ਰੀਤ ਕੌਰ ਨੇ ਪਹਿਲਾ, ਪ੍ਰਭਜੋਤ ਕੌਰ ਨੇ ਲੇਖ ਲਿਖਣ ਮੁਕਾਬਲੇ 'ਚ ਪਹਿਲਾ, ਦੀਆ ਰਾਜ ਨੇ ਪੋਸਟਰ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਸਮਾਪਤੀ ਸੈਸ਼ਨ 'ਚ ਡਾ. ਚਰਨਜੀਤ ਕੌਰ ਨੇ ਐੱਸ. ਪੀ. ਐਨ. ਕਾਲਜ ਦਾ ਧੰਨਵਾਦ ਕੀਤਾ |