08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਬਿੰਜੋਂ 'ਚ ਮਾਂ ਭਗਵਤੀ ਜਾਗਰਣ 30 ਨੂੰ

Ad Position 21
No active advertisement
ਅਜੀਤ ਡੈਸਕ 26-09-2025
ਕੋਟਫ਼ਤੂਹੀ, 25 ਸਤੰਬਰ (ਅਟਵਾਲ) -ਨਜ਼ਦੀਕੀ ਪਿੰਡ ਬਿੰਜੋਂ ਦੇ ਮਾਂ ਭਗਵਤੀ ਸੀਤਲਾ ਦੇਵੀ ਮੰਦਿਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ, ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ 15 ਵਾਂ ਮਾਂ ਭਗਵਤੀ ਜਾਗਰਣ ਕਰਵਾਉਣ ਸਬੰਧੀ ਇੱਕ ਮੀਟਿੰਗ ਭਗਤ ਤਰਸੇਮ ਸਿੰਘ ਦੀ ਸਰਪ੍ਰਸਤੀ ਹੇਠ ਹੋਈ, ਜਿਸ ਵਿਚ ਸੁਖਦੇਵ ਬੱਸੀ, ਮੰਗਲ ਸਿੰਘ ਬਿੱਟਾ, ਕੁਲਵਿੰਦਰ ਸਿੰਘ, ਬਲਵੀਰ ਸਿੰਘ, ਮਝੈਲ ਸਿੰਘ, ਜਸਪਾਲ ਸਿੰਘ ਫ਼ੌਜੀ, ਹਰਵਿੰਦਰ ਸਿੰਘ, ਚਰਨਜੀਤ ਸਿੰਘ, ਰਾਜੂ, ਸੂਬੇ. ਕੁਲ ਵਰਨ ਸਿੰਘ, ਨਮਨ ਬੱਸੀ, ਪੰਡਤ ਪ੍ਰਦੀਪ ਲਾਲੀ, ਮਾਸਟਰ ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਫ਼ੌਜੀ, ਕੈਪਟਨ ਧਰਮਪਾਲ ਸਿੰਘ, ਹਰਪ੍ਰੀਤ ਸਿੰਘ, ਸੋਨੂੰ ਅਤੇ ਵਰੁਨ ਆਦਿ ਹਾਜ਼ਰ ਸਨ | ਇਸ ਮੌਕੇ ਉਨ੍ਹਾਂ ਦੱਸਿਆ ਕਿ ਜਾਗਰਣ ਦੇ ਸਬੰਧ ਵਿਚ 30 ਸਤੰਬਰ ਨੂੰ ਸਵੇਰੇ 8 ਵਜੇ ਹਵਨ ਹੋਵੇਗਾ ਤੇ ਇੱਕ ਅਕਤੂਬਰ ਨੂੰ ਦੁਪਹਿਰ 12 ਵਜੇ ਕੰਜਕ ਪੂਜਨ ਹੋਵੇਗਾ | ਸ਼ਾਮ 8 ਵਜੇ ਤੋ ਸਾਰੀ ਰਾਤ ਮਾਂ ਭਗਵਤੀ ਦਾ ਜਾਗਰਣ ਹੋਵੇਗਾ | ਇਸ ਜਾਗਰਣ ਦੌਰਾਨ ਗਾਇਕ ਰਾਏ ਜੁਝਾਰ, ਸੁੱਖਾ ਰਾਮ ਸਰੋਆ, ਸਤੀਸ਼ ਕੁਮਾਰ ਪੀਟਾ ਰਾਮਪੁਰ ਬਿਲੜੋਂ ਵਾਲੇ ਮਹਾਂ ਮਾਈ ਦਾ ਗੁਣਗਾਨ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਐਲੀ. ਵਿਵੇਕ ਸਾਹਨੀ ਦਾ ਇੰਟਰਨੈਸ਼ਨਲ ਪ੍ਰੇਜ਼ੀਡੈਂਟ ਐਪ੍ਰੀਸੇਸ਼ਨ ਸਰਟੀਫਿਕੇਟ ਨਾਲ ਸਨਮਾਨ ਅਗਲੀ ਖ਼ਬਰ ਬਾਬਾ ਫ਼ਰੀਦ ਦੇ ਆਗਮਨ ਪੁਰਬ ਮੌਕੇ ਕੋਹਿਨੂਰ ਇੰਟਰਨੈਸ਼ਨਲ ਸਕੂਲ ਪਨਖ਼ੂਹ 'ਚ ਵਿਸ਼ਵ ਪੰਜਾਬੀ ਦਿਵਸ ਮਨਾਇਆ
Ad Position 24