20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਮੰਡੀ ਮੁੱਲਾਂਪੁਰ ਦਸਮੇਸ਼ ਸੇਵਾ ਦਲ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ

Ad Position 21
No active advertisement
ਅਜੀਤ ਡੈਸਕ 06-09-2025
ਮੁੱਲਾਂਪੁਰ-ਦਾਖਾ, 5 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਹਾਲ ਹੀ 'ਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਅਤੇ ਪੁਨਰਵਾਸ ਸਮੱਗਰੀ ਨਾਲ ਟਰੱਕ (ਟੈਂਪੂ) ਭਰ ਕੇ ਮੰਡੀ ਮੁੱਲਾਂਪੁਰ ਦੇ ਦਸਮੇਸ਼ ਸੇਵਾ ਦਲ ਦੀ ਵਲੰਟੀਅਰ ਟੀਮ ਚਰਨਜੀਤ ਸਿੰਘ ਖ਼ਾਲਸਾ, ਇੰਦਰਜੀਤ ਸਿੰਘ, ਤੇਜਿੰਦਰ ਸਿੰਘ ਨਾਗੀ, ਬੇਅੰਤ ਸਿੰਘ, ਜਸਕੀਰਤ ਸਿੰਘ, ਗੁਰਪ੍ਰੀਤ ਸਿੰਘ ਖ਼ਾਲਸਾ, ਕਿ੍ਸ਼ਨ ਕੁਮਾਰ ਬੰਟੀ ਵਲੋਂ ਵੱਖੋ-ਵੱਖ ਹੜ੍ਹ ਪ੍ਰਭਾਵਿਤ ਜ਼ਿਲਿ੍ਹਆਂ ਲਈ ਰਵਾਨਾ ਕੀਤਾ | ਹੜ੍ਹ ਪੀੜ੍ਹਤਾਂ ਲਈ ਰਾਹਤ ਸਮੱਗਰੀ ਭੇਜਣ ਸਮੇਂ ਤੇਜਿੰਦਰ ਸਿੰਘ ਨਾਗੀ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ ਨੇ ਦੱਸਿਆ ਕਿ ਸਾਡੇ ਵਲੋਂ ਬਚਾਅ ਅਤੇ ਪੁਨਰਵਾਸ ਕੰਮਾਂ ਵਿਚ ਲੱਗੀਆਂ ਟੀਮਾਂ ਨੂੰ ਸਹਿਯੋਗ ਦੇ ਨਾਲ ਮੀਂਹ 'ਚ ਘਿਰੇ ਲੋਕਾਂ ਨੂੰ ਲੰਗਰਾਂ, ਸੁੱਕੇ ਸੀਧੇ ਦੀ ਸੇਵਾ ਬਾਅਦ ਜਲਦੀ ਹੀ ਇੰਨ੍ਹਾਂ ਇਲਾਕਿਆਂ 'ਚ ਪਸ਼ੂਆਂ ਲਈ ਤੂੜੀ, ਮੱਕੀ ਦੇ ਅਚਾਰ ਦੀ ਸੇਵਾ ਭੇਜੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਬੀਰਮੀ ਤੇ ਹੰਬੜਾਂ ਵਲੋਂ ਹੜ੍ਹ ਪੀੜਤਾਂ ਲਈ ਕਾਂਗਰਸ ਦੇ ਸੰਸਦੀ ਹਲਕਾਵਾਰ ਰਾਹਤ ਫੰਡ 'ਚ 1-1 ਲੱਖ ਦਾ ਯੋਗਦਾਨ ਅਗਲੀ ਖ਼ਬਰ ਮਿੰਨੀ ਬੱਸਾਂ ਵਾਲਿਆਂ ਨੇ ਹਠੂਰ-ਜਗਰਾਉਂ ਰੂਟ ਦਾ ਕੀਤਾ ਚੱਕਾ ਜਾਮ
Ad Position 24