ਬੰਗਾ, 23 ਸਤੰਬਰ (ਕੁਲਦੀਪ ਸਿੰਘ ਪਾਬਲਾ)-ਉੱਘੇ ਕਾਰੋਬਾਰੀ ਅਤੇ ਗਰੀਬਾਂ ਦੇ ਹਮਦਰਦ ਮਿੰਦੀ ਦੀ ਹੱਟੀ ਦੇ ਮਾਲਕ ਅਨਿਲ ਜੈਨ ਨੇ 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਗੱਲ ਕਰਦਿਆਂ ਕਿਹਾ ਕਿ ਸਾਡੀ ਦੁਕਾਨ 'ਤੇ ਕਰਿਆਨੇ ਅਤੇ ਹੋਰ ਤਰ੍ਹਾਂ- ਤਰ੍ਹਾਂ ਦੇ ਸਮਾਨ 'ਤੇ ਹਰ ਗਾਹਕ ਨੂੰ ਭਾਰੀ ਛੂਟ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਸਕੀਮ ਦੁਸਹਿਰੇ ਅਤੇ ਦਿਵਾਲੀ ਦੇ ਪਵਿੱਤਰ ਤਿਉਹਾਰਾਂ ਤੱਕ ਜਾਰੀ ਰਹੇਗੀ | ਅਨਿਲ ਜੈਨ ਨੇ ਕਿਹਾ ਕਿ ਹਲਵਾਈ ਭਰਾਵਾਂ ਨੂੰ ਤਿਉਹਾਰ ਦੇ ਮੱਦੇ ਨਜ਼ਰ ਭਾਰੀ ਸੂਟ ਦਿੱਤੀ ਜਾਵੇਗੀ | ਉਹਨਾਂ ਕਿਹਾ ਕਿ ਪਰਚੂਨ ਅਤੇ ਥੋਕ ਦਾ ਸੌਦਾ ਖਰੀਦਣ ਵਾਲੇ ਦੁਕਾਨਦਾਰ ਪ੍ਰਤੀ ਵੀ ਭਾਰੀ ਛੋਟ ਸਕੀਮ ਅਲੱਗ-ਅਲੱਗ ਪ੍ਰਕਾਰ 'ਤੇ ਜਾਰੀ ਰਹੇਗੀ ਤਾਂ ਕਿ ਦੁਕਾਨਦਾਰ ਭਰਾਵਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ | ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਚੱਲੀ ਆ ਰਹੀ ਕੁਪਨ ਸਕੀਮ ਵੀ ਜਾਰੀ ਰਹੇਗੀ |