06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸਹਿਕਾਰੀ ਸਭਾ ਉੜਾਪੜ ਦਾ ਆਮ ਇਜਲਾਸ ਭਲਕੇ

Ad Position 21
No active advertisement
ਅਜੀਤ ਡੈਸਕ 25-09-2025
ਉੜਾਪੜ/ਲਸਾੜਾ, 24 ਸਤੰਬਰ (ਲਖਵੀਰ ਸਿੰਘ ਖੁਰਦ)-ਦੀ ਉੜਾਪੜ ਖੇਤੀਬਾੜੀ ਸਹਿਕਾਰੀ ਸਭਾ ਉੜਾਪੜ ਦਾ ਆਮ ਇਜਲਾਸ 26 ਸਤੰਬਰ ਦਿਨ ਸ਼ੁੱਕਰਵਾਰ ਨੂੰ 10 ਵਜੇ ਹੋ ਰਿਹਾ ਹੈ | ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਤੇ ਕਮੇਟੀ ਦੇ ਸਕੱਤਰ ਜਤਿੰਦਰ ਸਿੰਘ ਨੇ ਦੱੱਸਿਆ ਕਿ ਇਸ ਦਿਨ ਜਿਥੇ ਸਭਾ ਦਾ ਸਾਲ ਦਾ ਲੇਖਾ-ਜੋਖਾ ਦੱੱਸਿਆ ਜਾਵੇਗਾ ਅਤੇ ਸਭਾ ਦੀ ਬੇਹਤਰੀ ਲਈ ਮੈਂਬਰਾਂ ਦੇ ਸੁਝਾਅ ਲਏ ਜਾਣਗੇ | ਉਹਨਾਂ ਸਭਾ ਦੇ ਹਿਸੇਦਾਰਾਂ ਨੂੰ ਇਸ ਇਜਲਾਸ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸੜੋਆ ਵਿਖੇ ਰਾਮ ਲੀਲ੍ਹਾ ਦੀ ਸ਼ੁਰੂਆਤ ਅਗਲੀ ਖ਼ਬਰ ਸੰਤ ਬਾਬਾ ਮੋਹਣ ਦਾਸ ਦੀ ਯਾਦ 'ਚ ਸਮਾਗਮ 27 ਨੂੰ
Ad Position 24