22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਢਾਡੀ ਬਲਵੀਰ ਸਿੰਘ ਅਟਵਾਲ ਦੀ ਮੌਤ 'ਤੇ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 01-11-2025
ਬਹਿਰਾਮ, 31 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸਮਾਜ ਸੇਵਕ ਧਾਰਮਿਕ ਸ਼ਖ਼ਸੀਅਤ ਢਾਡੀ ਬਲਵੀਰ ਸਿੰਘ ਅਟਵਾਲ ਸਪੁੱਤਰ ਮਾਸਟਰ ਮੋਹਣ ਸਿੰਘ ਅਟਵਾਲ ਦਾ ਬੀਤੇ ਦਿਨੀ ਅਚਾਨਕ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ ਵਿਚ ਅਟਵਾਲ ਪਰਿਵਾਰ ਨਾਲ ਵੱਖ-ਵੱਖ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਨ੍ਹਾਂ ਵਿਚ ਪ੍ਰਧਾਨ ਸੁਖਵਿੰਦਰ ਸਿੰਘ ਰੰਧਾਵਾ, ਨੰਬਰਦਾਰ ਜਸਵਿੰਦਰ ਸਿੰਘ, ਜਗਮੋਹਣ ਸਿੰਘ ਅਟਵਾਲ ਯੂ. ਕੇ., ਸੁਰਿੰਦਰ ਸਿੰਘ ਅਟਵਾਲ ਯੂ. ਐਸ. ਏ., ਗੁਰਚਰਨ ਸਿੰਘ ਅਟਵਾਲ ਯੂ. ਐਸ. ਏ., ਬਲਦੇਵ ਸਿੰਘ ਅਟਵਾਲ, ਜਸਵੀਰ ਸਿੰਘ ਨਾਗਰਾ ਪ੍ਰਧਾਨ, ਚੌਧਰੀ ਮੋਹਣ ਲਾਲ ਸਾਬਕਾ ਵਿਧਾਇਕ ਬੰਗਾ, ਜੋਗਾ ਸਿੰਘ ਅਟਵਾਲ, ਚਰਨਜੀਤ ਸਿੰਘ ਅਟਵਾਲ, ਰਾਜਿੰਦਰ ਸਿੰਘ ਅਟਵਾਲ, ਸਰਪੰਚ ਮੋਹਣ ਲਾਲ, ਮਲਕੀਤ ਸਿੰਘ ਅਟਵਾਲ, ਪੰਚ ਬਲਵੀਰ ਰਾਮ, ਪੰਚ ਕੁਲਦੀਪ ਬਹਿਰਾਮ, ਇਕਬਾਲ ਸਿੰਘ ਸੰਧੂ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਸਕਾਰ ਮਿਤੀ 1 ਨਵੰਬਰ ਨੂੰ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ-ਬੰਗਾ ਮਾਰਗ 'ਤੇ ਵਾਪਰਿਆ ਭਿਆਨਕ ਹਾਦਸਾ, 7 ਜ਼ਖ਼ਮੀ ਅਗਲੀ ਖ਼ਬਰ ਝਿੰਗੜਾਂ ਵਿਖੇ 21ਵੇਂ ਮਾਂ ਭਗਵਤੀ ਜਾਗਰਣ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ, ਜਾਗਰਣ ਅੱਜ
Ad Position 24