ਘੁੰਮਣਾਂ, 3 ਨਵਬੰਰ (ਮਹਿੰਦਰਪਾਲ ਸਿੰਘ) - ਪਿੰਡ ਮੇਹਲੀਆਣਾ ਦਾ ਨੌਜਵਾਨ ਸਾਵਣ ਕੁਮਾਰ ਵਿੱਕੀ ਪੁੱਤਰ ਬਲਦੇਵ ਸਿੰਘ 8 ਅਕਤੂਬਰ ਨੂੰ ਦੁਪਹਿਰ ਘਰੋਂ ਚਲਾ ਗਿਆ ਮੁੜਕੇ ਵਾਪਿਸ ਨਹੀਂ ਆਇਆ | ਉਸ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਦਿਮਾਗੀ ਹਾਲਤ ਠੀਕ ਨਹੀ ਹੈ | ਇਸ ਸੰਬੰਧੀ ਉਨ੍ਹਾਂ ਪੁਲਿਸ ਚੌਂਕੀ ਕਟਾਰੀਆਂ ਨੂੰ ਵੀ ਸੂਚਿਤ ਕੀਤਾ ਹੈ |