27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਉਸਤਾਦ ਪੂਰਨ ਸ਼ਾਹਕੋਟੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 23-12-2025
ਬਹਿਰਾਮ, 22 ਦਸੰਬਰ (ਸਰਬਜੀਤ ਸਿੰਘ ਰਾਣਾ)-ਸੰਗੀਤ ਜਗਤ ਦੀ ਬਹੁਤ ਹੀ ਸਨਮਾਨਯੋਗ ਸ਼ਖ਼ਸੀਅਤ ਉਸਤਾਦ ਜਨਾਬ ਪੂਰਨ ਸ਼ਾਹਕੋਟੀ ਜਿਨ੍ਹਾਂ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਦੀ ਮੌਤ 'ਤੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ 'ਤੇ ਉੱਘੇ ਗਾਇਕ ਬੂਟਾ ਮੁਹੰਮਦ, ਸਾਈਾ ਉਮਰੇ ਸ਼ਾਹ ਮੰਢਾਲੀ ਸ਼ਰੀਫ਼, ਸੰਤ ਕੁਲਵੰਤ ਰਾਮ ਭਰੋਮਜਾਰਾ, ਜਸਬੀਰ ਸਿੰਘ ਨੂਰਪੁਰ, ਨਰਿੰਦਰ ਬੰਗਾ, ਰਣਜੀਤ ਰਾਣਾ, ਮੁਹੰਮਦ ਆਸ਼ਿਕ ਨੀਲਾ, ਦੇਸ ਰਾਜ ਬੰਗਾ, ਨਛੱਤਰ ਬਹਿਰਾਮ, ਸਦੀਕ ਮੁਹੰਮਦ, ਮੋਹਨ ਬੀਕਾ, ਬਲਵੀਰ ਸਿੰਘ ਸਾਧਪੁਰੀ, ਸੁੱਚਾ ਸਿੰਘ ਝਿੰਗੜ, ਗੁਰਪ੍ਰੀਤ ਸਿੰਘ ਸਾਧਪੁਰ, ਕੁਲਦੀਪ ਸਿੰਘ ਪਾਬਲਾ, ਮਹਿੰਦਰਪਾਲ ਸਿੰਘ ਝੱਮਟ, ਸਰਬਜੀਤ ਸਿੰਘ ਰਾਣਾ, ਸੰਦੀਪ ਸਿੰਘ ਬਹੂਆ, ਮੇਵਾ ਸਿੰਘ ਸਾਬਕਾ ਸਰਪੰਚ, ਰਾਜ ਮਜਾਰੀ, ਮੁਕੇਸ਼ ਚੁੰਬਰ, ਗਗਨਦੀਪ ਰਾਣਾ, ਵਿਕਰਮ ਗੋਗਨਾ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਰਾਧਿਕਾ ਵਲੋਂ ਵੋਟਰਾਂ ਦਾ ਧੰਨਵਾਦ <br/> ਅਗਲੀ ਖ਼ਬਰ ਢਾਹਾਂ ਕਲੇਰਾਂ ਹਸਪਤਾਲ ਦੇ ਨਿਊਰੋਸਜਰਨ ਡਾ. ਸੈਣੀ ਨੇ ਕੋਮਾ 'ਚ ਗਏ ਨੌਜਵਾਨ ਦੀ ਜਾਨ ਬਚਾਈ <br/>
Ad Position 24