10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਬਸਪਾ ਬਲਾਕ ਇੰਚਾਰਜ ਮਹਿਲਾ ਵਿੰਗ ਪਰਮਜੀਤ ਕੌਰ ਵਲੋਂ ਵੋਟਰਾਂ-ਸਪੋਰਟਰਾਂ ਦਾ ਧੰਨਵਾਦ <br/>

Ad Position 21
No active advertisement
ਅਜੀਤ ਡੈਸਕ 24-12-2025
ਬਹਿਰਾਮ, 23 ਦਸੰਬਰ (ਨਛੱਤਰ ਸਿੰਘ ਬਹਿਰਾਮ) - ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਵੋਟਰਾਂ ਸਪੋਰਟਰਾਂ ਦਾ ਧੰਨਵਾਦ ਕਰਦਿਆਂ ਬਸਪਾ ਬਲਾਕ ਇੰਚਾਰਜ ਮਹਿਲਾ ਵਿੰਗ ਪਰਮਜੀਤ ਕੌਰ ਸਾਬਕਾ ਸਰਪੰਚ ਬਹਿਰਾਮ ਨੇ ਜਿਥੇ ਧੰਨਵਾਦ ਕੀਤਾ ਉਥੇ ਵਰਕਰਾਂ ਨੂੰ ਕਿਹਾ ਕਿ 2027 ਵਿਧਾਨ ਸਭਾ ਚੋਣਾਂ ਦੀ ਸਾਨੂੰ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਜੋ ਪੰਜਾਬ 'ਚ ਆਪਣੀ ਸਰਕਾਰ ਬਣੇ ਅਤੇ ਹਰੇਕ ਨੂੰ ਬਰਾਬਰ ਸਹੂਲਤਾਂ ਮਿਲਣ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਹਰਬਲਾਸ ਬਸਰਾ, ਬਸਪਾ ਸਪੋਰਟਰ ਗੁਰਦਿਆਲ ਬੋਧ, ਹਰਪ੍ਰੀਤ ਕੌਰ ਜੰਡਿਆਲੀ, ਕੁਲਦੀਪ ਪੰਚ ਬਹਿਰਾਮ, ਦਰਸ਼ਨ ਲਾਲ, ਤੀਰਥ ਕਲਸੀ, ਸਾਬਕਾ ਸੰਮਤੀ ਮੈਂਬਰ ਹਰਜਿੰਦਰ ਜੰਡਿਆਲੀ, ਮੈਂਬਰ ਬਲਾਕ ਸੰਮਤੀ ਰੇਖਾ ਰਾਣੀ ਖੋਥੜਾਂ, ਚਰਨਜੀਤ ਮੰਢਾਲੀ, ਕਮਲਜੀਤ ਕੌਰ ਸਾਬਕਾ ਸਰਪੰਚ ਬੁਰਜ ਕੰਧਾਰੀ, ਜਸਵਿੰਦਰ ਕੌਰ ਸਾਬਕਾ ਸਰਪੰਚ ਖੋਥੜਾਂ, ਦਲਵੀਰ ਕੌਰ, ਗੁਰਦੇਵ ਕੌਰ, ਰਾਕੇਸ਼ ਰੱਤੂ, ਮਹਿੰਦਰਪਾਲ ਬੈਂਸ, ਲੇਖਰਾਜ ਕੁਲਥਮ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਦੌੜਾਕ ਜਸਵਿੰਦਰ ਸਿੰਘ ਢਿੱਲੋਂ ਨੇ ਤਗਮਾ ਜਿੱਤਿਆ <br/> ਅਗਲੀ ਖ਼ਬਰ ਹਾਲ ਹੀ 'ਚ ਹੋਈਆਂ ਚੋਣਾਂ ਨੇ ਸਾਬਤ ਕੀਤਾ ਕਿ 2027 'ਚ ਕਾਂਗਰਸ ਪਾਰਟੀ ਦੀ ਹੀ ਸਰਕਾਰ ਬਣੇਗੀ- ਸਤਵੀਰ ਸਿੰਘ ਪੱਲੀਝਿੱਕੀ
Ad Position 24