19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਦਿੱਲੀ ਪ੍ਰਬੰਧਕ ਕਮੇਟੀ ਹੇਮਕੁੰਟ ਪੈਦਲ ਯਾਤਰਾ ਅਤੇ ਖ਼ਾਲਸਾ ਏਡ ਨੇ ਕੀਤੀ ਹੜ੍ਹ ਪੀੜਤਾਂ ਦੀ ਮਦਦ <br/>

Ad Position 21
No active advertisement
ਅਜੀਤ ਡੈਸਕ 31-08-2025
ਧਿਆਨਪੁਰ, 30 ਅਗਸਤ (ਕੁਲਦੀਪ ਸਿੰਘ ਸੋਨੂੰ)-ਹਲਕਾ ਡੇਰਾ ਬਾਬਾ ਨਾਨਕ ਦੇ ਨੀਵੇਂ ਪਿੰਡਾਂ ਵਿਚ ਕੁਦਰਤੀ ਕਹਿਰ ਵਿਚ ਫਸੇ ਲੋਕਾਂ ਨੂੰ ਰੋਟੀ ਪਾਣੀ ਪਹੁੰਚਾਉਣ ਅਤੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਦਿੱਲੀ ਪ੍ਰਬੰਧਕ ਕਮੇਟੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਅਤੇ ਪੂਰੀ ਦੁਨੀਆਂ 'ਚ ਮਹਾਨ ਸੇਵਾਵਾਂ ਦੇਣ ਵਾਲੀ ਸੰਸਥਾ ਖ਼ਾਲਸਾ ਏਡ ਨੇ ਕੀਤੀ ਦਿਲ ਖੋਲ ਕੇ ਸੇਵਾ | ਇਸ ਸਬੰਧੀ ਮਨਜੀਤ ਸਿੰਘ ਚੀਮਾ ਪ੍ਰਬੰਧਕ ਕਮੇਟੀ ਦਿੱਲੀ, ਉਘੇ ਸਮਾਜ ਸੇਵਕ ਹਰਪਾਲ ਰੰਧਾਵਾ ਧਾਰੋਵਾਲੀ, ਮਨੂੰ ਢਿੱਲੋਂ ਅਤੇ ਸ਼ਰਨਜੀਤ ਸੰਨਾ ਨੇ ਦੱਸਿਆ ਕਿ ਜਦੋਂ ਦੇਹੜ੍ਹ ਆਏ ਨੇ ਸਾਡੀਆਂ ਟੀਮਾਂ ਦਿਨ ਰਾਤ ਬਿਨਾਂ ਭੇਦਭਾਵ ਤੋਂ ਹੜ੍ਹ ਪੀੜਤਾਂ ਦੀ ਮਦਦ ਲਈ ਜਿੱਥੇ ਲੋਕਾਂ ਨੂੰ ਖਾਣ-ਪੀਣ ਦਾ ਸਾਮਾਨ ਪਹੁੰਚਾ ਰਹੀਆਂ ਹਨ, ਉਥੇ ਬੇੜੀਆਂ ਰਾਹੀਂ ਪਸ਼ੂਆਂ ਨੂੰ ਚਾਰਾ ਵੀ ਪਹੁੰਚਾਇਆ ਜਾ ਰਿਹ ਹੈ | ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਜਸਪ੍ਰੀਤ ਸਿੰਘ ਨੇ ਵੀ ਭਰਪੂਰ ਸਹਿਯੋਗ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪ੍ਰਭਜੋਤ ਸਿੰਘ ਕੈਨੇਡਾ ਦਾ ਪਿੰਡ ਔਲਖ ਦੇ ਸ਼ਮਸ਼ਾਨਘਾਟ ਵਿਖੇ ਹੋਇਆ ਅੰਤਿਮ ਸੰਸਕਾਰ <br/> ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਮੰਡਲ ਬਹਿਰਾਮਪੁਰ ਵਲੋਂ ਲੰਗਰ ਦੀ ਸੇਵਾ <br/>
Ad Position 24