23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਚੋਰਾਂ ਨੇ ਇਕੋ ਰਾਤ 'ਚ 3 ਦੁਕਾਨਾਂ ਦੇ ਤਾਲੇ ਤੋੜੇ

Ad Position 21
No active advertisement
ਅਜੀਤ ਡੈਸਕ 04-09-2025
ਸ਼ਾਹਪੁਰ ਕੰਢੀ, 3 ਸਤੰਬਰ (ਰਣਜੀਤ ਸਿੰਘ)-ਬੀਤੀ ਰਾਤ ਚੋਰਾਂ ਨੇ ਰਣਜੀਤ ਸਾਗਰ ਡੈਮ ਦੀ ਮੁੱਖ ਵਰਕਸ਼ਾਪ ਦੀ ਕੰਧ ਨਾਲ ਬਣੇ 3 ਖੋਖੇਨੁਮਾ ਦੁਕਾਨਾਂ ਨੰੂ ਨਿਸ਼ਾਨਾ ਬਣਾਇਆ | ਸਬਜ਼ੀ ਦੀ ਦੁਕਾਨ ਕਰਨ ਵਾਲੇ ਜਨਕ ਰਾਜ ਨੇ ਦੱਸਿਆ ਕਿ ਚੋਰ ਉਸ ਦੀਆਂ ਸੇਬ ਦੀਆਂ 3 ਪੇਟੀਆਂ ਤੇ ਹੋਰ ਫਰੂਟ ਤਾਲਾ ਤੋੜ ਕੇ ਲੈ ਗਏ, ਦੋ ਨਾਈ ਦੇ ਖੋਖੇ ਤੋੜੇ ਜਿਸ 'ਚੋਂ ਸ਼ੇਵਿੰਗ ਮਸ਼ੀਨਾਂ, ਕਰੀਮਾਂ, ਹੇਅਰ ਕਲਰ ਆਦਿ ਲੈ ਗਏ | ਖੋਖਿਆਂ ਦੇ ਬਾਹਰ ਚੋਰਾਂ ਨੇ ਭੰਗ ਦੇ ਬੂਟੇ ਪੁੱਟ ਕੇ ਰੱਖੇ ਹੋਏ ਸਨ |
Ad Position 22
No active advertisement
ਪਿਛਲੀ ਖ਼ਬਰ ਕਸਬਾ ਤਾਰਾਗੜ੍ਹ ਵਿਖੇ ਕਾਂਗਰਸੀ ਆਗੂਆਂ ਵਲੋਂ ਮੀਟਿੰਗ ਅਗਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀਆਂ ਦੀ ਭੁੱਖ ਹੜਤਾਲ 159ਵੇਂ ਦਿਨ 'ਚ ਸ਼ਾਮਿਲ
Ad Position 24