15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਠੇਕੇਦਾਰ ਮੰਗਲ ਸਿੰਘ ਵੀਲਾ ਬੱਜੂ ਨੇ ਘੁਮਾਣ ਵਿਖੇ ਖੋਲਿਆ ਪੰਜਾਬ ਬੂਟ ਹਾਊਸ

Ad Position 21
No active advertisement
ਅਜੀਤ ਡੈਸਕ 27-09-2025
ਘੁਮਾਣ, 26 ਸਤੰਬਰ (ਬੰਮਰਾਹ)-ਘੁਮਾਣ ਵਿਖੇ ਠੇਕੇਦਾਰ ਮੰਗਲ ਸਿੰਘ ਵੀਲਾ ਬੱਜੂ ਵਲੋਂ ਇਲਾਕੇ ਵਿਚ ਲੋਕਾਂ ਨੂੰ ਵਧੀਆ ਸਹੂਲਤ ਦੇਣ ਲਈ ਪੰਜਾਬ ਬੂਟ ਹਾਊਸ ਨਾਂਅ 'ਤੇ ਵੱਖ-ਵੱਖ ਕੰਪਨੀਆਂ ਦੇ ਬੂਟਾਂ ਦਾ ਸ਼ੋਅ ਰੂਮ ਖੋਲਿਆ ਹੈ | ਇਸ ਮੌਕੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਅਰਦਾਸ ਬੇਨਤੀ ਕੀਤੀ | ਇਸ ਮੌਕੇ ਬਾਬਾ ਮੇਜਰ ਸਿੰਘ ਸੋਢੀ ਦਸ਼ਮੇਸ਼ ਤਰਨਾ ਦਲ, ਸਾ. ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਉਚੇਚੇ ਤੌਰ 'ਤੇ ਪਹੁੰਚ ਕੇ ਸ਼ੋਅ ਰੂਮ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ | ਇਸ ਮੌਕੇ ਚੇਅਰਮੈਨ ਨਿਸ਼ਾਨ ਸਿੰਘ ਬੋਲੇਵਾਲ, ਸਾਹਿਬ ਸਿੰਘ ਮੰਡ ਬਲਾਕ ਪ੍ਰਧਾਨ, ਰਾਜਨਬੀਰ ਸਿੰਘ ਘੁਮਾਣ ਹਲਕਾ ਇੰਚਾਰਜ, ਜੱਗਾ ਟਰੈਕਟਰ ਬੋਸ, ਸਾਬਕਾ ਸਰਪੰਚ ਹਰਮੀਤ ਸਿੰਘ, ਗਗਨ ਚੀਮਾ, ਭੁਪਿੰਦਰਪਾਲ ਸਿੰਘ ਵਿੱਟੀ, ਡਾ. ਪ੍ਰਭਜੋਤ ਸਿੰਘ ਬਾਵਾ ਘੁਮਾਣ, ਕੈਪਟਨ ਸਿੰਘ ਮੀਕੇ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਮੱਲੋਵਾਲੀ, ਪ੍ਰਧਾਨ ਸਤਨਾਮ ਸਿੰਘ ਦਮਦਮੀ, ਬਲਜਿੰਦਰ ਸਿੰਘ ਬੰਮਰਾਹ, ਸਰਤਾਜ ਸਿੰਘ ਸ਼ਾਹ, ਸਰਪੰਚ ਮੁਖਤਾਰ ਸਿੰਘ, ਸੁਖਵਿੰਦਰ ਸਿੰਘ ਚੀਮਾ, ਸਾ. ਸਰਪੰਚ ਰਾਜ ਅਲੀ, ਗੁਰਭੇਜ ਸਿੰਘ ਰਾਣਾ, ਲਖਬੀਰ ਸਿੰਘ ਕਲਸੀ, ਜਗਤਾਰ ਸਿੰਘ ਬੇਦੀ, ਡਾ. ਪ੍ਰਦੀਪ ਸਿੰਘਾ ਵੀਲਾ ਬੱਜੂ, ਠੇਕੇਦਾਰ ਹਰਪਾਲ ਸਿੰਘ ਬੋਲੇਵਾਲ, ਗੁਰਦੇਵ ਸਿੰਘ ਲਾਡੀ, ਤਰਸੇਮ ਸਿੰਘ, ਜਗਤਾਰ ਸਿੰਘ, ਡਾ. ਗੁਰਜੀਤ ਸਿੰਘ, ਅਮਨਦੀਪ ਸਿੰਘ, ਅਰਸ਼ਦੀਪ ਸਿੰਘ, ਦੀਪਜੋਤ ਸਿੰਘ, ਬਬਲੂ ਟੀ.ਵੀ.ਐੱਸ. ਘੁਮਾਣ, ਹਰਦੀਪ ਸਿੰਘ ਬੇਦੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ/ਹੈੱਡਮਾਸਟਰ ਕੇਡਰ ਯੂਨੀਅਨ ਨੇ ਅਸਿਸਟੈਂਟ ਕਮਿਸ਼ਨਰ ਨੂੰ ਹੜ੍ਹ ਪੀੜਤਾਂ ਲਈ ਸੌਂਪਿਆ ਇਕ ਲੱਖ ਦਾ ਬੈਂਕ ਡਰਾਫ਼ਟ ਅਗਲੀ ਖ਼ਬਰ ਪ੍ਰਸ਼ਾਸਨ ਦੇ ਰਵੱਈਏ ਕਾਰਨ ਪਰਾਲੀ ਢੁਆਈ ਵਾਲੇ ਟਰਾਲੇ ਰੁਕੇ ਟਰਾਲਿਆਂ ਦੀ ਘਾਟ ਕਾਰਨ ਪਰਾਲੀ ਪ੍ਰਬੰਧਨ ਮੁਹਿੰਮ ਪ੍ਰਭਾਵਿ...
Ad Position 24