16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਮਾਤਾ ਕੰਸੋ ਕੌਰ ਭਾਗੋਵਾਲ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਬਟਾਲਾ, 2 ਨਵੰਬਰ (ਸਤਿੰਦਰ ਸਿੰਘ)-ਪੱਤਰਕਾਰ ਬਲਬੀਰ ਸਿੰਘ ਕਾਹਲੋਂ ਭਾਗੋਵਾਲ ਤੇ ਮੁਖਤਾਰ ਸਿੰਘ ਕਾਹਲੋਂ ਦੀ ਮਾਤਾ ਕੰਸੋ ਕੌਰ, ਜੋ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ | ਉਪਰੰਤ ਸ਼ਹੀਦੀ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਅਤੇ ਸ਼ਰਧਾਂਜਲੀ ਸਮਾਗਮ ਹੋਇਆ | ਭਾਈ ਰਣਜੀਤ ਸਿੰਘ ਰਾਗੀ ਗੁਰਦੁਆਰਾ ਹੋਠੀਆਂ ਸਾਹਿਬ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਉਪਰੰਤ ਸ਼ਰਧਾਂਜਲੀ ਸਮਾਗਮ ਵਿਚ ਸਾਬਕਾ ਮੰਤਰੀ ਤੇ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾ. ਚੇਅਰਮੈਨ ਰਵੀਕਰਨ ਸਿੰਘ ਕਾਹਲੋਂ, ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ, ਸਾ. ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਗੁਰਵਿੰਦਰ ਸਿੰਘ ਸ਼ਾਮਪੁਰਾ, ਸਾ. ਚੇਅਰਮੈਨ ਕੁਲਦੀਪ ਸਿੰਘ ਕਾਹਲੋਂ ਸਰਵਾਲੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸੁਖਦੇਵ ਸਿੰਘ ਬਿਆਲ, ਸੇਵਾ ਮੁਕਤ ਡੀ.ਪੀ.ਆਰ.ਓ. ਸਵਿੰਦਰ ਸਿੰਘ, ਡਾ. ਮਨਮੋਹਨ ਸਿੰਘ ਭਾਗੋਵਾਲੀਆ, ਤਜਿੰਦਰ ਸਿੰਘ ਕਾਹਲੋਂ, ਜ਼ਿਲ੍ਹਾ ਪ੍ਰਧਾਨ ਐੱਸ.ਸੀ. ਵਿੰਗ ਲਖਵਿੰਦਰ ਸਿੰਘ ਘੁੰਮਣ, ਅਮਰੀਕ ਸਿੰਘ ਬਾਲੇਵਾਲ, ਸਰਪੰਚ ਪਲਵਿੰਦਰ ਸਿੰਘ, ਜਸਕਰਨ ਸਿੰਘ ਕਾਹਲੋਂ ਮੁੱਖ ਬੁਲਾਰਾ ਪੰਜਾਬ ਪ੍ਰਦੇਸ਼ ਕਾਂਗਰਸ, ਪਲਵਿੰਦਰ ਸਿੰਘ ਲੰਬੜਦਾਰ, ਡਾਕਟਰ ਲਖਬੀਰ ਸਿੰਘ, ਗੁਰਜੀਤ ਸਿੰਘ ਬਿਜਲੀਵਾਲ, ਐਡਵੋਕੇਟ ਬਿਕਰਮਜੀਤ ਸਿੰਘ ਕਰਵਾਲੀਆਂ ਆਦਿ ਨੇ ਸਰਦਾਰਨੀ ਕੰਸੋ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਡਾ. ਕਮਲਜੀਤ ਕੌਰ ਕਾਹਲੋਂ ਤੇ ਅਜੀਤ ਦਫ਼ਤਰ ਬਟਾਲਾ ਦੀ ਟੀਮ, ਮਨੇਸ਼ਵਰ ਸਿੰਘ ਮਨੀ, ਥਾਣੇਦਾਰ ਬਲਜੀਤ ਸਿੰਘ, ਨਾਨਕ ਸਿੰਘ ਕਾਹਲੋਂ, ਨਰਿੰਦਰਪਾਲ ਸਿੰਘ, ਸੁਖਦੇਵ ਸਿੰਘ ਬਾਲੇਵਾਲ ਜਨਰਲ ਸਕੱਤਰ ਯੂਥ ਅਕਾਲੀ ਦਲ, ਸ਼ਰਨਜੀਤ ਸਿੰਘ ਪੱਡਾ ਸੀ. ਮੀਤ ਪ੍ਰਧਾਨ ਯੂਥ ਅਕਾਲੀ ਦਲ, ਸੇਵਾ ਮੁਕਤ ਡੀ.ਐੱਸ.ਪੀ. ਬਲਜੀਤ ਸਿੰਘ, ਸਰਕਲ ਪ੍ਰਧਾਨ ਰਣਧੀਰ ਸਿੰਘ ਦਾਖਲਾ, ਸਰਕਲ ਪ੍ਰਧਾਨ ਕੁਲਦੀਪ ਸਿੰਘ ਕੋਟ ਮਜਲਸ, ਟੂਰਿਜ਼ਮ ਵਿਭਾਗ ਸਾਬਕਾ ਡਾਇਰੈਕਟਰ ਵਾਰਿਸ ਮਸੀਹ ਰਹੀਮਾਬਾਦ, ਹਰਮੇਲ ਸਿੰਘ ਬਰਾੜ ਮਾਹਲਾ ਕਲਾਂ, ਕੁਲਵੰਤ ਸਿੰਘ ਬਰਾੜ ਮਾਹਲਾ ਕਲਾਂ, ਸਰਕਲ ਪ੍ਰਧਾਨ ਐਸ.ਸੀ ਵਿੰਗ ਸੁਖਜਿੰਦਰ ਸਿੰਘ ਪਾਰਸ, ਸਰਪੰਚ ਪਲਵਿੰਦਰ ਸਿੰਘ ਕਾਹਲੋਂ, ਸਰਪੰਚ ਗੁਰਪ੍ਰੀਤ ਸਿੰਘ ਭੇਜਾ ਕਾਹਲੋਂ, ਸਰਪੰਚ ਲਵਲੀ ਪਨੂੰ, ਗੁਰਪ੍ਰੀਤ ਸਿੰਘ ਸਲਗਾਨੀਆਂ, ਕਵਲਜੀਤ ਸਿੰਘ ਰੰਧਾਵਾ ਬਿਜਲੀਵਾਲ, ਗੁਰਪਿੰਦਰ ਸਿੰਘ ਲਾਡਾ ਸ਼ਾਹ, ਧਰਮਜੋਤ ਸਿੰਘ, ਹਰਿੰਦਰਪਾਲ ਸਿੰਘ ਗੋਰਾ ਸਾ. ਡਾਇਰੈਕਟਰ, ਰਣਜੀਤ ਸਿੰਘ, ਡਾ. ਗੁਰਭੇਜ ਸਿੰਘ, ਹਰਜਿੰਦਰ ਸਿੰਘ, ਡਾ. ਵਨਦੀਪ ਸਿੰਘ, ਸਰਬਜੀਤ ਸਿੰਘ ਸਲਗਾਨੀਆਂ, ਸਰਪੰਚ ਇਕਬਾਲ ਸਿੰਘ ਨਵਾਂ ਪਿੰਡ ਮਿਲਖੀਵਾਲ, ਸਾ. ਸਰਪੰਚ ਮਨਮੋਹਨ ਸਿੰਘ ਨਵਾਂ ਪਿੰਡ ਮਿਲਖੀਵਾਲ, ਸਾ. ਸਰਪੰਚ ਗੁਰਨਾਮ ਸਿੰਘ ਬੱਚੋ ਕਾ ਥੇਹ, ਸਾ. ਸਰਪੰਚ ਭਪਿੰਦਰ ਸਿੰਘ ਲਾਡੀ ਸਰਵਾਲੀ, ਸਾ. ਸਰਪੰਚ ਜਸਬੀਰ ਸਿੰਘ ਗਿੱਲ, ਸਰਪੰਚ ਗੁਰਮੁਖ ਸਿੰਘ, ਸਰਪੰਚ ਕਮਲ ਸ਼ਾਮਪੁਰ, ਮਾਸਟਰ ਸਵਿੰਦਰ ਸਿੰਘ ਪੈਟਰੋਲ ਪੰਪ ਵਾਲੇ, ਰਵਿੰਦਰ ਸਿੰਘ ਖੱਖ ਪੀ.ਏ., ਬਿਕਰਮਜੀਤ ਸਿੰਘ ਫਜਲਾਂਬਾਦ, ਸਰਪੰਚ ਜਤਿੰਦਰ ਸਿੰਘ ਮੱਲੂ ਦੁਆਰਾ, ਸਰਕਲ ਪ੍ਰਧਾਨ ਰਜਿੰਦਰ ਸਿੰਘ ਹਰਦੋਝੰਡੇ, ਸਰਬਜੀਤ ਸਿੰਘ ਬਿਆਲ ਧਰਮਕੋਟ ਬੱਗਾ, ਸੰਮਤੀ ਮੈਂਬਰ ਗੁਰਦੇਵ ਸਿੰਘ ਮੁਹੱਬਤ, ਸਾਬਕਾ ਸਰਪੰਚ ਬਲਰਾਜ ਸਿੰਘ ਕਾਹਲੋਂ, ਸਾ. ਸਰਪੰਚ ਦਿਲਰਾਜ ਸਿੰਘ ਕਾਹਲੋਂ, ਸਾ. ਸਰਪੰਚ ਸੁਖਚੈਨ ਸਿੰਘ, ਸਾ. ਸਰਪੰਚ ਗੁਰਮੀਤ ਸਿੰਘ, ਸਾ. ਸਰਪੰਚ ਪਰਮਜੀਤ ਸਿੰਘ ਰਾਣਾ, ਸਾਬਕਾ ਸਰਪੰਚ ਸ਼ਿੰਗਾਰ ਸਿੰਘ, ਸਾ. ਸਰਪੰਚ ਸੁਰਜੀਤ ਸਿੰਘ ਬਿਜਲੀਵਾਲ, ਸਾ. ਡਾਇਰੈਕਟਰ ਗੁਰਦੀਪ ਸਿੰਘ ਆੜਤੀ, ਮਨਜੀਤ ਸਿੰਘ ਤਲਵੰਡੀ ਸਕੱਤਰ ਸ਼੍ਰੋਮਣੀ ਕਮੇਟੀ, ਦਵਿੰਦਰ ਸਿੰਘ ਲਾਲੀ ਮੈਨੇਜਰ ਗੁਰਦੁਆਰਾ ਓਠੀਆਂ ਸਾਹਿਬ, ਸਾ. ਸਰਪੰਚ ਜਗਦੀਪ ਸਿੰਘ, ਰਸਪਿੰਦਰ ਸਿੰਘ ਲਾਢੀ ਚੰਦੂ ਮਾਂਝਾ, ਹਰਭਜਨ ਸਿੰਘ ਅਕਰਪੁਰਾ, ਬਾਬਾ ਮਨਜੀਤ ਸਿੰਘ ਬੇਦੀ ਵਿੰਝਵਾਂ, ਪ੍ਰਚਾਰਕ ਭਾਈ ਰਣਜੀਤ ਸਿੰਘ ਵੜੈਚ, ਕਾਮਰੇਡ ਗੁਰਮੁਖ ਸਿੰਘ ਲਾਲੀ, ਗੁਰਪ੍ਰੀਤ ਸਿੰਘ ਕਾਨਪੁਰੀਆ, ਮਾਸਟਰ ਪਲਵਿੰਦਰ ਸਿੰਘ, ਚੇਅਰਮੈਨ ਐਡਵੋਕੇਟ ਨਰੋਤਮ ਸਿੰਘ, ਦਲਜੀਤ ਸਿੰਘ ਰੰਧਾਵਾ ਭੰਗਾਲੀ, ਢਾਡੀ ਜਸਵਿੰਦਰ ਸਿੰਘ, ਅਜੀਤ ਸਿੰਘ ਭੰਗਾਲੀ, ਕੁਲਦੀਪ ਸਿੰਘ ਭੰਗਾਲੀ, ਰਛਪਾਲ ਸਿੰਘ, ਐਸ.ਡੀ.ਓ. ਰਾਜਪਾਲ ਸਿੰਘ, ਐਸ.ਡੀ.ਓ. ਜਸਬੀਰ ਸਿੰਘ ਕਾਹਲੋਂ, ਪਟਵਾਰੀ ਤੇਜਪਾਲ ਸਿੰਘ, ਅੰਮਿ੍ਤਪਾਲ ਸਿੰਘ ਲਾਲੀ, ਬਿਕਰਮਜੀਤ ਸਿੰਘ, ਮਗੇਸ਼ ਕੁਮਾਰ, ਮਾਸਟਰ ਜਸਬੀਰ ਸਿੰਘ, ਪ੍ਰਵੇਸ਼ ਕੁਮਾਰ, ਡਾ. ਗੁਰਜੰਟ ਸਿੰਘ, ਗੁਰਦੀਪ ਸਿੰਘ ਆਰ.ਏ., ਮੈਨੇਜਰ ਝਿਰਮਲ ਸਿੰਘ, ਰਜਿੰਦਰ ਸਿੰਘ ਪਰਾਚਾ, ਗੁਰਦੀਪ ਸਿੰਘ ਜੌੜੀਆਂ ਕਲਾਂ, ਸਰਪੰਚ ਬੂੜ ਸਿੰਘ ਜੌੜੀਆਂ ਕਲਾਂ, ਥਾਣੇਦਾਰ ਅਮਰੀਕ ਸਿੰਘ, ਥਾਣੇਦਾਰ ਮਨਜੀਤ ਸਿੰਘ, ਥਾਣੇਦਾਰ ਬਲਜੀਤ ਸਿੰਘ, ਥਾਣੇਦਾਰ ਪਵਨ ਕੁਮਾਰ, ਸੂਬੇਦਾਰ ਸੁਸ਼ੀਲ ਕੁਮਾਰ, ਸੂਬੇਦਾਰ ਹਰਜੀਤ ਸਿੰਘ, ਗੁਰਵੇਲ ਸਿੰਘ ਅਲੀਵਾਲ, ਬਾਬਾ ਪ੍ਰਭਜੀਤ ਸਿੰਘ, ਦਰਸ਼ਨ ਸਿੰਘ ਆਦਿ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਅਖੀਰ ਵਿਚ ਪੱਤਰਕਾਰ ਬਲਬੀਰ ਸਿੰਘ ਨੇ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਨਸੋਤਰਾ ਭਾਈਚਾਰੇ ਦਾ ਸਾਲਾਨਾ ਮੇਲਾ 5 ਨੰੂ ਅਗਲੀ ਖ਼ਬਰ ਰਮਨ ਬਹਿਲ ਵਲੋਂ ਕਿਰਨ ਨਾਲੇ ਦੀ ਸਫ਼ਾਈ ਸ਼ੁਰੂ ਕਰਵਾਈ
Ad Position 24