22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਹਲਕਾ ਭੋਆ 'ਚ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਰਹੇ ਜੇਤੂ

Ad Position 21
No active advertisement
ਅਜੀਤ ਡੈਸਕ 19-12-2025
ਨਰੋਟ ਮਹਿਰਾ, 18 ਦਸੰਬਰ (ਰਾਜ ਕੁਮਾਰੀ)- ਬਲਾਕ ਸੰਮਤੀ ਕਲੇਸਰ ਭਾਜਪਾ ਦੀ ਉਮੀਦਵਾਰ ਮੀਨਾ 180 ਵੋਟਾਂ ਨਾਲ ਜੇਤੂ ਰਹੀ, ਭੋਆ ਤੋਂ ਰਕੇਸ਼ ਕੁਮਾਰ ਕਾਂਗਰਸ ਪਾਰਟੀ ਦੇ ਉਮੀਦਵਾਰ 470 ਵੋਟਾਂ ਨਾਲ ਜੇਤੂ ਰਹੇ, ਅਖਰੋਟਾ ਤੋਂ ਕਰਨ ਕੁਮਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ 188 ਵੋਟਾਂ ਨਾਲ ਜੇਤੂ ਰਹੇ, ਸੁੰਦਰ ਚੱਕ ਤੋਂ ਨੀਰੂ ਆਮ ਆਦਮੀ ਪਾਰਟੀ ਦੀ ਉਮੀਦਵਾਰ 317 ਵੋਟਾਂ ਨਾਲ ਜੇਤੂ ਰਹੀ, ਲਾਹੜੀ ਗੁੱਜਰਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਮਨ 8 ਵੋਟਾਂ ਨਾਲ ਜੇਤੂ ਰਹੀ, ਕੋਟਲੀ ਮੁਗਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੰਦਰ ਕਾਂਤਾ 383 ਵੋਟਾਂ ਨਾਲ ਜੇਤੂ ਰਹੀ, ਜਸਵਾਲ ਲਾਹੜੀ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨੀਤਾ ਦੇਵੀ ਨੇ 265 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਹਰੀਸ਼ ਕੁਮਾਰ ਸੰਮਾ ਨੇ ਬਲਾਕ ਸੰਮਤੀ ਸੀਟ ਜਿੱਤਣ ਤੋਂ ਬਾਅਦ ਲੋਕਾਂ ਦਾ ਧੰਨਵਾਦ ਕੀਤਾ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਜਿੱਤ ਹਾਸਿਲ ਕਰਨ ਵਾਲੇ ਉਮੀਦਵਾਰ ਸ...
Ad Position 24