22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਰਕਾਰੀ ਪ੍ਰਾਇਮਰੀ ਸਕੂਲ ਪੱਤਰੇ ਵਾਲਾ ਵਿਖੇ ਗਤੀਵਿਧੀਆਂ ਕਰਵਾਈਆਂ <br/>

Ad Position 21
No active advertisement
ਮੁਕਾਬਲਿਆਂ ਵਿਚ ਭਾਗ ਲੈਣ ਮੌਕੇ ਵਿਦਿਆਰਥੀ ਸਕੂਲ ਪ੍ਰਬੰਧਕਾਂ ਨਾਲ | ਅਜੀਤ ਤਸਵੀਰ <br/> 28-09-2025
ਫ਼ਾਜ਼ਿਲਕਾ, 27 ਸਤੰਬਰ (ਦਵਿੰਦਰ ਪਾਲ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਪੱਤਰੇ ਵਾਲਾ ਵਿਖੇ ਸਕੂਲ ਹੈੱਡ ਸ਼੍ਰੀਮਤੀ ਪੁਸ਼ਪਾ ਰਾਣੀ ਦੀ ਅਗਵਾਈ ਵਿਚ ਪ੍ਰੀ ਪ੍ਰਾਇਮਰੀ ਜਮਾਤ ਦੇ ਨਾਲ ਮਹੀਨੇ ਵਾਰ ਈਵੈਂਟ ਮੁਕਟ ਬਣਾਉਣਾ ਗਤੀਵਿਧੀ ਕੀਤੀ ਗਈ | ਇਸ ਵਿਚ ਪ੍ਰੀ ਪ੍ਰਾਇਮਰੀ ਅਧਿਆਪਕ ਬਿਮਲਾ ਰਾਣੀ, ਅਮਰਜੀਤ ਕੁਮਾਰੀ ਤੇ ਜਮਾਤ ਦੇ ਸਮੂਹ ਬੱਚਿਆਂ ਨੇ ਭਾਗ ਲਿਆ | ਇਸ ਦਾ ਉਦੇਸ਼ ਬੱਚਿਆਂ ਦਾ ਰਚਨਾਤਮਿਕ ਵਿਕਾਸ ਕਰਨਾ, ਉਨ੍ਹਾਂ ਦੀਆਂ ਛੋਟੀਆਂ ਮਾਸਪੇਸ਼ੀਆਂ ਦਾ ਵਿਕਾਸ ਹੋ ਸਕੇ, ਬੱਚੇ ਨਵੀਆਂ ਕਲਾਵਾਂ ਨੂੰ ਸਿੱਖ ਪਾਉਣ | ਇਸ ਦੌਰਾਨ ਪ੍ਰੀ ਪ੍ਰਾਇਮਰੀ ਜਮਾਤ ਦੀਆਂ ਗਤੀਵਿਧੀਆਂ 'ਚ ਪ੍ਰਥਮ ਜ਼ਿਲ੍ਹਾ ਕੋਆਰਡੀਨੇਟਰ ਰੌਸ਼ਨ ਸਿੰਘ ਦੁਆਰਾ ਵੀ ਸਹਿਯੋਗ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਤੇ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਪੰਜਾਬ ਨੂੰ ਹੜ੍ਹਾਂ ਦੀ ਮਾਰ ਝੱਲਣੀ ਪਈ- ਜਸਬੀਰ ਸਿੰਘ ਆਹਲੂਵਾਲੀਆ, ਲੱਖਾ ਸ... ਅਗਲੀ ਖ਼ਬਰ ਅਭਿਸ਼ੇਕ ਕਾਲਜ ਵਿਖੇ ਸਵੈ-ਅਨੁਸ਼ਾਸਨ ਅਕਾਦਮਿਕ ਤੇ ਨਿੱਜੀ ਸਫਲਤਾ ਦੀ ਕੁੰਜੀ 'ਤੇ ਸੈਮੀਨਾਰ <br/>
Ad Position 24