27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸ੍ਰੀ ਗੁਰੂ ਰਵਿਦਾਸ ਮੰਦਿਰ ਪੀਰ ਗੁਰਾਇਆ ਫ਼ਾਜ਼ਿਲਕਾ ਵਿਖੇ ਸਾਲ 2026 ਲਈ ਸਰਬਸੰਮਤੀ ਨਾਲ ਅਹੁਦੇਦਾਰ ਦੀ ਚੋਣ

Ad Position 21
No active advertisement
ਅਜੀਤ ਡੈਸਕ 30-12-2025
ਫ਼ਾਜ਼ਿਲਕਾ, 29 ਦਸੰਬਰ (ਦਵਿੰਦਰ ਪਾਲ ਸਿੰਘ)-ਸ੍ਰੀ ਗੁਰੂ ਰਵਿਦਾਸ ਸਭਾ (ਰਜਿ.) ਨਵੀਂ ਆਬਾਦੀ ਇਸਲਾਮਾਬਾਦ (ਪੀਰ ਗੁਰਾਇਆ) ਫ਼ਾਜ਼ਿਲਕਾ ਦੀ ਸਾਲ 2026 ਲਈ ਕਾਰਜਕਾਰੀ ਪ੍ਰਧਾਨ ਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਸਰਵਸੰਮਤੀ ਨਾਲ ਚੋਣ ਸ੍ਰੀ ਗੁਰੂ ਰਵਿਦਾਸ ਮੰਦਿਰ ਪੀਰ ਗੁਰਾਇਆ ਫ਼ਾਜ਼ਿਲਕਾ ਵਿਖੇ ਕੀਤੀ ਗਈ | ਜਿਸ ਵਿਚ ਖੜਕ ਸਿੰਘ ਚੁੰਬਰ ਸਰਪ੍ਰਸਤ, ਡਾ. ਗੁਰਚਰਨ ਸਿੰਘ ਚੇਅਰਮੈਨ, ਭੀਮ ਸੈਨ ਸੋਲੀਆ ਪ੍ਰਧਾਨ, ਸੰਤ ਰਾਮ ਸੋਲੀਆ ਜਨਰਲ ਸੈਕਟਰੀ, ਫ਼ਕੀਰ ਚੰਦ ਡਿਪਟੀ ਜਨਰਲ ਸੈਕਟਰੀ, ਨਰੇਸ਼ ਕੁਮਾਰ ਸੋਲੀਆ ਸਹਾਇਕ ਸੈਕਟਰੀ, ਓਮ ਪ੍ਰਕਾਸ਼ ਖ਼ਜ਼ਾਨਚੀ, ਨੋਰੰਗ ਲਾਲ ਸਹਾਇਕ ਖ਼ਜ਼ਾਨਚੀ, ਖੇਮ ਰਾਜ ਸੋਲੀਆ ਸੀਨੀਅਰ ਮੀਤ ਪ੍ਰਧਾਨ, ਸ਼ੇਰ ਸਿੰਘ ਮੀਤ ਪ੍ਰਧਾਨ, ਨਰਿੰਦਰ ਕੁਮਾਰ ਸੋਲੀਆ ਮੀਤ ਪ੍ਰਧਾਨ, ਅਸ਼ਵਨੀ ਕੁਮਾਰ ਆਡੀਟਰ, ਸੁਭਾਸ਼ ਚੰਦਰ ਬਿਸਰਵਾਲ ਐਡਵੋਕੇਟ ਕਾਨੰੂਨੀ ਸਲਾਹਕਾਰ, ਮਿਸ ਦੀਪਾਲੀ ਐਡਵੋਕੇਟ ਕਾਨੰੂਨੀ ਸਲਾਹਕਾਰ, ਵਿਨੋਦ ਕੁਮਾਰ ਸਲਾਹਕਾਰ, ਨੀਰਜ ਕੁਮਾਰ ਪੈੱ੍ਰਸ ਸਕੱਤਰ, ਹਰਬੰਸ ਲਾਲ ਸੋਲੀਆ ਫ਼ੋਟੋਗਰਾਫ਼ਰ, ਜਤਿੰਦਰ ਕੁਮਾਰ ਸੋਲੀਆ ਪੈੱ੍ਰਸ ਫ਼ੋਟੋਗਰਾਫ਼ਰ, ਨਵਦੀਪ ਕੁਮਾਰ ਸੋਲੀਆ ਮੀਡੀਆ ਇੰਚਾਰਜ, ਜਗਦੀਸ਼ ਫਾਂਡੀਆ ਸਲਾਹਕਾਰ, ਜਤਿੰਦਰ ਕੁਮਾਰ ਸਲਾਹਕਾਰ, ਨਰੇਸ਼ ਕੁਮਾਰ (ਭੈਰੋਂ ਬਸਤੀ) ਸਲਾਹਕਾਰ ਚੁਣੇ ਗਏ |
Ad Position 22
No active advertisement
ਪਿਛਲੀ ਖ਼ਬਰ ਸ. ਕਪੂਰ ਸਿੰਘ ਜਾਖੜ ਮੈਮੋਰੀਅਲ ਵਾਲੀਬਾਲ ਟੂਰਨਾਮੈਂਟ ਜੋਗੀਵਾਲਾ ਟੀਮ ਨੇ ਜਿੱਤਿਆ <br/> ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ ਲੋੜਵੰਦ ਪਰਿਵਾਰਾਂ ਨੂੰ ਵੰਡੇ ਮਹੀਨਾਵਾਰ ਸਹਾਇਤਾ ਰਾਸ਼ੀ ਦੇ ਚੈੱਕ <br/>
Ad Position 24