18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਅਸੀਮ ਮੁਨੀਰ ਨਵੰਬਰ 2027 ਤੱਕ ਰਹਿਣਗੇ ਪਾਕਿ ਦੇ ਫ਼ੌਜ ਮੁਖੀ-ਰਾਣਾ ਸਨਾਉੱਲਾ

Ad Position 21
No active advertisement
ਅਜੀਤ ਡੈਸਕ 06-09-2025
ਅੰਮਿ੍ਤਸਰ, 5 ਸਤੰਬਰ (ਸੁਰਿੰਦਰ ਕੋਛੜ)-ਰਾਜਨੀਤਿਕ ਮਾਮਲਿਆਂ ਬਾਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਸਲਾਹਕਾਰ ਰਾਣਾ ਸਨਾਉੱਲਾ ਨੇ ਕਿਹਾ ਹੈ ਕਿ ਫ਼ੀਲਡ ਮਾਰਸ਼ਲ ਜਨਰਲ ਅਸੀਮ ਮੁਨੀਰ ਮੌਜੂਦਾ ਕਾਨੂੰਨ ਤਹਿਤ ਨਵੰਬਰ 2027 ਤੱਕ ਫ਼ੌਜ ਮੁਖੀ ਵਜੋਂ ਸੇਵਾ ਨਿਭਾਉਂਦੇ ਰਹਿਣਗੇ | ਉਨ੍ਹਾਂ ਸਪਸ਼ਟ ਕੀਤਾ ਕਿ ਕਾਨੂੰਨ 'ਚ ਸੋਧਾਂ ਤੋਂ ਬਾਅਦ ਹਵਾਈ ਸੈਨਾ ਮੁਖੀ ਜਾਂ ਹੋਰ ਸੇਵਾ ਮੁਖੀਆਂ ਲਈ ਉਨ੍ਹਾਂ ਦੇ ਕਾਰਜਕਾਲ ਬਾਰੇ ਕਿਸੇ ਨਵੀਂ ਸੂਚਨਾ ਦੀ ਲੋੜ ਨਹੀਂ ਹੈ | ਉਨ੍ਹਾਂ ਅੱਗੇ ਕਿਹਾ ਕਿ ਜਿਸ ਦਿਨ ਹਵਾਈ ਸੈਨਾ ਮੁਖੀ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਨਗੇ, ਉਹ ਆਪਣੇ ਆਪ ਸੇਵਾਮੁਕਤ ਹੋ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਸਪਰਿੰਗ ਡੇਲ ਪਰਿਵਾਰ ਨੇ ਹੜ੍ਹ ਰਾਹਤ ਅਭਿਆਨ 'ਚ ਪਾਇਆ ਅਹਿਮ ਯੋਗਦਾਨ <br/> ਅਗਲੀ ਖ਼ਬਰ ਕਾਰੋਬਾਰੀਆਂ ਨੇ ਦੁੱਗਲ ਦੀ ਅਗਵਾਈ 'ਚ ਏ. ਸੀ. ਐੱਸ. ਟੀ. ਨਾਲ ਕੀਤੀ ਬੈਠਕ <br/>
Ad Position 24