ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਗਹਿਰੀ ਮੰਡੀ ਅਤੇ ਮੱਲੀਆਂ ਵਿਚ 7 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ
ਪਿੰਡ ਮੱਲੀਆਂ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਤੇ ਗਹਿਰੀ ਮੰਡੀ ਵਿਖੇ ਵਿਕਾਸ ਕੰਮਾਂ ਦੇ ਨੀਂਹ-ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨਾਲ ਮੈਡਮ ਸੁਹਿੰਦਰ ਕੌਰ, ਸਰਪੰਚ ਨਵਕਰਨ ਸਿੰਘ ਲਵਲੀ ਮਲੀਆਂ ਤੇ ਹੋਰ | ਤਸਵੀਰਾਂ : ਹਰਜਿੰਦਰ ਸਿੰਘ ਕਲੇਰ
<br/>
22-09-2025