ਚੱਬਾ, 17 ਦਸੰਬਰ (ਜੱਸਾ ਅਣਜਾਣ)-ਵਿਧਾਨ ਸਭਾ ਹਲਕਾ ਅਤੇ ਬਲਾਕ ਅਟਾਰੀ ਦੇ ਜ਼ੋਨ ਵਰਪਾਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੰਬਰਦਾਰ ਮਨਜੀਤ ਸਿੰਘ ਬੋਪਾਰਾਏ ਚਾਟੀਵਿੰਡ ਆਪਣੇ ਵਿਰੋਧੀ ਧਿਰ ਉਮੀਦਵਾਰ ਨਾਲੋਂ 696 ਦੇ ਫਰਕ ਨਾਲ ਜੇਤੂ ਰਹੇ ਤੇ ਜ਼ੋਨ ਵਰਪਾਲ ਕਲਾਂ ਤੋ ਹੂੰਝਾ ਫੇਰੂ ਜਿੱਤ ਪ੍ਰਾਪਤ ਕੀਤੀ |