ਜੀ ਰਾਮ ਜੀ ਅਤੇ ਹੋਰ ਕਾਨੂੰਨਾਂ ਦੀਆਂ ਕਾਪੀਆਂ ਸਾੜ ਪ੍ਰਗਟਾਇਆ ਰੋਸ <br/>
ਅਜੀਤ ਡੈਸਕ
23-12-2025
ਉਨ੍ਹਾਂ ਕਿਹਾ ਕਿ ਉਪਰੋਕਤ ਕਾਨੂੰਨਾਂ ਨੂੰ ਰੋਕਣ ਲਈ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾ ਰਹੀ ਹੈ ਜਿਸ ਅਧੀਨ 28 ਦਸੰਬਰ ਤੋਂ ਲੈ 4 ਜਨਵਰੀ ਤੱਕ ਝੰਡਾ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ | ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ਕਿਸਾਨ ਸੰਘਰਸ਼ ਦੌਰਾਨ ਵਡਮੁੱਲਾ ਯੋਗਦਾਨ ਪਾਉਣ ਵਾਲੇ ਡਾ ਸਵੈਮਾਨ ਸਿੰਘ ਦੇ ਪਿਤਾ ਸ. ਜਸਵਿੰਦਰ ਪਾਲ ਸਿੰਘ ਪੱਖੋਕੇ ਤੇ ਮਾਤਾ ਸੁਰਿੰਦਰ ਕੌਰ ਖਹਿਰਾ ਤੇ ਪਰਮਜੀਤ ਸਿੰਘ ਗਾਂਧੀ ਦਾ ਕੁੱਲ ਹਿੰਦ ਕਿਸਾਨ ਸਭਾ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਕਾਮਰੇਡ ਜਸਬੀਰ ਸਿੰਘ ਝਬਾਲ,ਸਵਿੰਦਰ ਸਿੰਘ ਮੀਰਾਕੋਟ,ਕੁਲਦੀਪ ਸਿੰਘ ਮਹਾਵਾ, ਪਰਮਜੀਤ ਕੌਰ, ਮਨਦੀਪ ਕੌਰ ਖਿਆਲਾ, ਤਰਸੇਮ ਟਪਿਆਲਾ, ਰਣਜੀਤ ਸਿੰਘ ਬੱਲ, ਪਿ੍ੰਸੀਪਲ ਕੇਵਲ ਸਿੰਘ,ਕਿਰਪਾ ਰਾਮ, ਵਿਜੇ ਕੁਮਾਰ ਆਦਿ ਸਾਥੀ ਹਾਜ਼ਰ ਸਨ |