ਡਾਕਟਰ ਤੇ ਇੰਜੀਨੀਅਰ ਬਣਨ ਦੇ ਚਾਹਵਾਨਾਂ ਲਈ ਸਕਾਲਰਸ਼ਿਪ ਪ੍ਰੀਖਿਆ, ਥ੍ਰਾਈਵ-2025 ਦਾ ਐਲਾਨ <br/>
ਅਜੀਤ ਡੈਸਕ
04-09-2025
ਸ਼ੈਲੇਸ਼ ਗੁਪਤਾ, ਇੱਕ ਮਸ਼ਹੂਰ ਸਾਬਕਾ ਆਈਆਈਟੀਅਨ ਅਤੇ ਤਿ੍ਗਿਆ ਦੇ ਸਹਿ-ਸੰਸਥਾਪਕ ਅਤੇ ਸਲਾਹਕਾਰ, ਨੇ ਕਿਹਾ, 'ਸਾਡਾ ਧਿਆਨ ਸਿਰਫ਼ ਅੰਕਾਂ 'ਤੇ ਨਹੀਂ ਹੈ, ਸਗੋਂ ਹਰੇਕ ਵਿਦਿਆਰਥੀ ਨੂੰ ਵਿਅਕਤੀਗਤ ਤÏਰ 'ਤੇ ਮਾਰਗਦਰਸ਼ਨ ਕਰਨ 'ਤੇ ਹੈ¢ ਵੱਡੇ ਵਪਾਰਕ ਕੋਚਿੰਗ ਸੰਸਥਾਵਾਂ ਦੇ ਉਲਟ, ਅਸੀਂ ਛੋਟੇ ਬੈਚਾਂ ਵਿੱਚ ਕੰਮ ਕਰਦੇ ਹਾਂ, ਇਹ ਯਕੀਨੀ ਬਣਾਉਂਦੇ ਹੋਏ ਕਿ ਕੋਈ ਵੀ ਵਿਦਿਆਰਥੀ ਪਿੱਛੇ ਨਾ ਰਹੇ¢