21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਨਿਸਾਨ ਨੇ ਸਪਿਨੀ ਨਾਲ ਹੱਥ ਮਿਲਾਇਆ

Ad Position 21
No active advertisement
ਅਜੀਤ ਡੈਸਕ 06-09-2025
ਚੰਡੀਗੜ•੍ਹ, 5 ਸਤੰਬਰ (ਅ.ਬ.)-ਨਿਸਾਨ ਮੋਟਰ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਭਾਰਤ ਦੇ ਪ੍ਰਮੁੱਖ ਫੁੱਲ-ਸਟੈਕ ਯੂਜ਼ਡ ਕਾਰ ਪਲੇਟਫਾਰਮ ਸਪਿਨੀ ਨਾਲ ਰਣਨੀਤੀਕ ਸਾਝੀਦਾਰੀ ਕੀਤੀ ਹੈ¢ ਸਪਿਨੀ ਨੂੰ ਭਾਰਤ ਵਿੱਚ ਨਿਸਾਨ ਦੀਆਂ ਸਾਰੀਆਂ ਡੀਲਰਸ਼ਿਪਾਂ 'ਤੇ 'ਪਿ੍ਫਰਡ ਐਕਸਚੇਂਜ ਪਾਰਟਨਰ ਪਲੇਟਫਾਰਮ' ਦੇ ਰੂਪ ਵਿੱਚ ਜੋੜਿਆ ਗਿਆ ਹੈ¢ ਇਸ ਇੱਕੋ ਜਿਹੇ ਗਠਜੋੜ ਨਾਲ ਕਿਸੇ ਆਟੋਮੋਬਾਈਲ ਅਤੇ ਰਾਸ਼ਟਰੀ ਪੱਧਰ ਦੇ ਯੂਜ਼ਡ ਕਾਰ ਏਗਰੀਗੇਟਰ ਦਰਮਿਆਨ, ਗ੍ਰਾਹਕਾਂ ਨੂੰ ਪੁਰਾਣੀਆਂ ਕਾਰਾਂ 'ਤੇ ਬਿਹਤਰ ਬਦਲਾਅ ਲਾਭ ਮਿਲੇਗਾ, ਨਾਲ ਨਾਲ ਡੀਲਰ ਭਾਗੀਦਾਰਾਂ ਲਈ ਵਪਾਰ ਦੇ ਨਵੇਂ ਮÏਕੇ ਵੀ ਬਣਣਗੇ¢ ਨਿਸਾਨ ਮੋਟਰ ਭਾਰਤ ਦੇ ਮੈਨੇਜਿੰਗ ਡਾਇਰੈਕਟਰ ਸÏਰਭ ਵਤਸ ਨੇ ਕਿਹਾ, ਗ੍ਰਾਹਕਾਂ ਨੂੰ ਧਿਆਨ ਵਿੱਚ ਰੱਖਕੇ ਕੀਤੀ ਗਈ | ਪਹਲ ਇਨੋਵੇਟਿਵ ਅਤੇ ਮੁੱਲ ਆਧਾਰਿਤ ਸੇਵਾਵਾਂ ਦੇ ਮਾਧਿਅਮ ਨਾਲ ਡੀਲਰਸ਼ਿਪ ਕਾਰਗੁਜ਼ਾਰੀ ਅਤੇ ਲਾਭ ਵਧਾਉਣ ਦੀ ਨਿਸਾਨ ਮੋਟਰ ਭਾਰਤ ਦੀ ਸਮੂਹਿਕ ਰਣਨੀਤੀ ਦਾ ਹਿੱਸਾ ਹੈ¢


Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਿਖੇ ਨੌਜਵਾਨਾਂ ਵਿਚਕਾਰ ਹੋਈਆਂ ਲੜਾਈਆਂ <br/> ਅਗਲੀ ਖ਼ਬਰ ਸੋਨਾਲੀਕਾ ਨੇ ਅਗਸਤ 'ਚ ਬਣਾਇਆ ਨਵਾਂ ਰਿਕਾਰਡ, 10,932 ਟਰੈਕਟਰਾਂ ਦੀ ਹੋਈ ਵਿੱਕਰੀ
Ad Position 24